www.sabblok.blogspot.com
ਕਲੱਬ ਦੇ ਪ੍ਰਧਾਨ ਗਗਨਦੀਪ ਸਿੰਘ ਜਾਣਕਾਰੀ ਦਿੰਦੇ ਹੋਏ
ਕਲੱਬ ਦੇ ਪ੍ਰਧਾਨ ਗਗਨਦੀਪ ਸਿੰਘ ਜਾਣਕਾਰੀ ਦਿੰਦੇ ਹੋਏ
- (ਫੋਟੋ -ਦਸੂਹਾ-ਨਿੱਕੂ)-
- ਦਸੂਹਾ 29 ਦਸੰਬਰ (ਸੁਰਜੀਤ ਸਿੰਘ ਨਿੱਕੂ)-- ਨਜਦੀਕੀ ਪਿੰਡ ਹਲੇੜ ਵਿਖੇ ਯੁਵਕ ਸੇਵਾਵਾਂ ਕਲੱਬ ਵਲੋ ਧੰਨ-ਧੰਨ ਬਾਬਾ ਮੰਝ ਜੀ ਨੂੰ ਸਮਰਪਿਤ ਪਹਿਲਾ ਕਬੱਡੀ ਟੂਰਨਾਮੈਟ 31 ਦਸੰਬਰ ਅਤੇ 1 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਟੂਰਨਾਮੈਟ ਵਿਚ ਕਲੱਬ ਪੱਧਰ ਦਾ ਪਹਿਲਾ ਇਨਾਮ 41 ਹਜਾਰ ਅਤੇ ਦੂਸਰਾ ਇਨਾਮ 31 ਹਜਾਰ , ਪਿੰਡ ਪੱਧਰ ਉਪਨ 10 ਹਜਾਰ ਅਤੇ ਦਸੂਰਾ 7 ਹਜਾਰ ਅਤੇ 75 ਸੋ ਰੁਪਏ ਅਤੇ ਦਸੂਰਾ 4 ਹਜਾਰ ਹੈ। ਇਨਾਮ ਵੰਡ ਸਮਾਰੋਹ ਹਲਕਾ ਵਿਧਾਇਕ ਅਮਰਜੀਤ ਸਿੰਘ ਸਾਹੀ ਆਪਣੇ ਕਰ ਕਮਲਾਂ ਨਾਲ ਕਰਨਗੇ। ਇਨਾ ਸਾਰੀਆ ਗੱਲਾਂ ਦਾ ਪ੍ਰਗਟਾਵਾ ਕਲੱਬ ਦੇ ਪ੍ਰਧਾਨ ਗਗਨਦੀਪ ਸਿੰਘ ਨੇ ਕੀਤਾ। ਇਸ ਮੌਕੇ ਤੇ ਸਰਪੰਚ ਪ੍ਰਦੀਪ ਸਿੰਘ,ਕੁਲਦੀਪ ਸਿੰਘ,ਸੁਹੇਲਕਮਲ ਸਿੰਘ,ਕੁਲਵੰਤ ਸਿੰਘ,ਦਲਵੀਰ ਸਿੰਘ,ਹੈਪੀ ਕਨੈਡਾ,ਪ੍ਰਗਟ ਧੁੱਗਾ ਕਨੈਡਾ, ਗੁਰਮੀਤ ਸਿੰਘ ਸੋਨੂੰ ਅਮਰੀਕਾ,ਵਿਸ਼ਵਜੀਤ ਸਿੰਘ,ਸਾਬੀ ਕਨੈਡਾ, ਇਕਬਾਲ ਸਿੰਘ,ਦਲਜੀਤ ਸਿੰਘ ਕਨੈਡਾ,ਸੰਪੂਰਨ ਸਿੰਘ, ਗੁਰਨਾਮ ਸਿੰਘ,ਸੰਦੀਪ ਸੰਨੀ ਅਮਰੀਕਾ,ਦੇਵ ਸਿੰਘ ਯੂ.ਏ.ਈ.,ਦਵਿੰਦਰ ਸਿੰਘ ਪਟਵਾਰੀ ਆਦਿ ਹਜਾਰ ਸਨ।
No comments:
Post a Comment