www.sabblok.blogspot.com
ਚੰਡੀਗਡ਼, 18 ਦਸੰਬਰ (ਅਰਸ਼ਦੀਪ )— ਮਨਪ੍ਰੀਤ ਸਿੰਘ ਬਾਦਲ ਦੀ ਪੀਪਲਜ਼ ਪਾਰਟੀ ਆਫ ਪੰਜਾਬ (ਪੀ.ਪੀ.ਪੀ.) ਨੂੰ ਐਤਵਾਰ ਵੱਡਾ ਝਟਕਾ ਲੱਗਆਿ। ਇਸਦੇ ਦੋ ਮੁੱਖ ਕਾਰਜਕਰਤਾ ਜਗਬੀਰ ਸਿੰਘ ਬਰਾੜ ਅਤੇ ਕੁਸ਼ਲਦੀਪ ਸਿੰਘ ਢਿੱਲੌ ਨੇ ਅੱਜ ਕਾਂਗਰਸ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਦੇ ਨਾਲ
ਸ਼੍ਰੋਮਣੀ ਕਮੇਟੀ ਦੇ ਧਰਮਕੋਟ ਹਲਕੇ ਤੋਂ ਚੁਣੇ ਗਏ ਆਜ਼ਾਦ ਮੈਂਬਰ ਸੁਰਜੀਤ ਸਿੰਘ ਲੋਹਗੜ ਨੇ ਵੀ ਕਾਂਗਰਸ ਵਚਿ ਸ਼ਾਮਲ ਹੋਣ ਦਾ ਐਲਾਨ ਕੀਤਾ। ਜਗਬੀਰ ਸਿੰਘ ਬਰਾੜ ਅਤੇ ਕੁਸ਼ਲਦੀਪ ਸਿੰਘ ਦਿੱਲੋਂ ਮਨਪ੍ਰੀਤ ਦੀਆਂ ਬਾਹਾਂ ਵਜੋ ਜਾਣੇ ਜਾਦੇ ਸਨ
No comments:
Post a Comment