jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 7 December 2011

ਜਗਮੋਹਨ ਸਿੰਘ ਬੱਬੂ ਘੁੰਮਣ ਦੀ ਅਗਵਾਈ ਵਿਚ ਨਵੇ ਚੂਣੇ ਗਏ ਯੂਥ ਅਕਾਲੀ ਦਲ ਦੇ ਅਹੁਦੇਦਾਰਾਂ ਦਾ ਸਨਮਾਨ ਕੀਤਾ

ਫੋਟੋ- ਨਵੇ ਚੂਣੇ ਗਏ ਯੂਥ ਅਕਾਲੀ ਦਲ ਦੇ ਅਹੁਦੇਦਾਰਾਂ ਦਾ ਸਨਮਾਨ ਕਰਦੇ ਹੋਏ ਸਰਕਲ ਪ੍ਰਧਾਨ ਜਗਮੋਹਨ ਸਿੰਘ ਬੱਬੂ ਘੁੰਮਣ  ਤੇ ਹੋਰ।
ਫੋਟੋ (- ਦਸੂਹਾ-ਨਿੱਕੂ)
www.sabblok.blogspot.com
ਦਸੂਹਾ (ਸੁਰਜੀਤ ਸਿੰਘ ਨਿੱਕੂ) 6,ਦਸੰਬਰ-ਸ੍ਰਮੋਣੀ ਅਕਾਲੀ ਦਲ ਹਲਕਾ ਦਸੂਹਾ ਵਲੋ ਸਰਕਲ ਪ੍ਰਧਾਨ ਜਗਮੋਹਨ ਸਿੰਘ ਬੱਬੂ ਘੁੰਮਣ  ਦੀ ਅਗਵਾਈ ਵਿਚ ਨਵੇ ਚੂਣੇ ਗਏ ਯੂਥ ਅਕਾਲੀ ਦਲ ਦੇ ਅਹੁਦੇਦਾਰਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਦੇ ਜਗਮੋਹਨ ਸਿੰਘ ਬੱਬੂ ਘੁੰਮਣ ਨੇ ਸਾਰੇ  ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਜਿਲਾ ਪ੍ਰਧਾਨ ਸੁਰਿਦਰ ਸਿੰਘ ਭੁਲੇਵਾਲ ਰਾਠਾਂ, ਯੂਥ ਪ੍ਰਧਾਨ ਸਰਬਜੋਤ ਸਿੰਘ ਸਾਬੀ ਅਤੇ ਜਤਿੰਦਰ ਸਿੰਘ ਲਾਲੀ ਬਾਜਵਾ ਚੇਅਰਮੈਨ ਜੇਨਕੋ ਦਾ ਧੰਨਵਾਦ ਕੀਤਾ । 

ਜਿਨਾ ਵਿਚ ਵਰਿੰਦਰਜੀਤ ਸਿੰਘ ਸੋਨੂੰ ਸਰਪੰਚ,ਵਿਕਰਮ ਸਿੰਘ ਬਿੱਕਾ ਬਲੱਗਣ,ਅਮਨਪ੍ਰੀਤ ਸਿੰਘ ਸੋਨੂੰ ਖਾਲਸਾ, ਸਤਪਾਲ ਸਿੰਘ ਹੀਰਾਹਾਰ, ਬਲਵਿੰਦਰ ਸਿੰਘ ਹੀਰਾਹਾਰ,ਮਾਸਟਰ ਨਰਿੰਦਰਜੀਤ ਸਿੰਘ,ਇੰਦਰਦੀਪ ਸਿੰਘ ਗਿੱਲ,ਪ੍ਰਿਤਪਾਲ ਸਿੰਘ ਚੀਮਾ, ਸੰਦੀਪ ਸਿੰਘ ਮੱਲੀ,ਸੰਤ ਸਿੰਘ ਜੰਡੋਰ,ਹਰਵਿੰਦਰ ਸਿੰਘ ਕਾਹਲੋ,ਸਰਬਜੀਤ ਸਿੰਘ ਚੀਮਾ ਤੋ ਇਲਾਵਾ ਹੋਰ ਵੀ ਅਹੁਦੇਦਾਰ ਹਾਜਰ ਸਨ
ਉਨਾ ਕਿਹਾ ਕਿ ਯੂਥ ਵਿੰਗ ਵਿਧਾਨ ਸਭਾ ਚੌਣਾ ਵਿਚ ਅਕਾਲੀ ਦਲ ਲਈ ਅਹਿਮ ਭੂਮਿਕਾ ਨਿਭਾਵੇਗਾ। ਇਸ ਮੌਕੇ ਤੇ ਚੇਅਰਮੈਨ ਬਲਕਾਰ ਸਿੰਘ ਪੰਨਵਾ,ਜਿਲਾ ਪ੍ਰਧਾਨ ਨਿਰਮਲ ਸਿੰਘ, ਕੌਸਲਰ ਬਿਕਰਮ ਸਿੰਘ ਸੰਧੂ, ਗੁਰਪ੍ਰੀਤ ਸਿੰਘ ਲਵਲੀ,ਸੁਰਜੀਤ ਸਿੰਘ  ਕੋਰੇ ਵਾਈਸ ਚੇਅਰਮੈਨ, ਹਰਨੇਕ ਸਿੰਘ ਸੋਨਾ ਯੂਥ ਆਗੂ,ਸਖਵਿੰਦਰ ਸਿੰਘ ਪੰਡੋਰੀ, ਸੁੱਚਾ ਸਿੰਘ ਕੋਲੀਆ ਹਾਜਰ ਸਨ ।

No comments: