- ਬ੍ਰਾਚ ਮੈਨੇਜਰ ਰੋਹਿਤ ਠਾਕੁਰ ਤੇ ਹਰਕੇਸ ਖੂਨਦਾਨ ਕਰਦੇ ਅਤੇ ਪਿਛੇ ਐਸ.ਐਮ.À.ਡਾ.ਨਾਰੇਸ ਕਾਸ਼ਰਾ, ਡਾ.ਕਪਿਲ ਡੋਗਰਾ ਡੈਟਲ ਸਰਜਨ ਤੇ ਹੋਰ(ਫੋਟੋ -.ਦਸੂਹਾ- ਨਿੱਕੂ-)
www.sabblok.blogspot.com
ਦਸੂਹਾ (ਸੁਰਜੀਤ ਸਿੰਘ ਨਿੱਕੂ)-9 ਦਸੰਬਰ- ਦਸੂਹਾ ਦੀ ਐਚ.ਡੀ.ਐਫ.ਸੀ.ਬੈਕ ਅਤੇ ਦਸੂਹਾ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਸਥਾਨਿਕ ਬੈਕ ਵਿਚ ਖੂਨਦਾਨ ਕੈਪ ਲਗਾਇਆ ਗਿਆ।
ਇਸ ਕੈਪ ਦਾ ਉਦਘਾਟਨ ਐਸ.ਐਮ.À.ਡਾ.ਨਾਰੇਸ ਕਾਸ਼ਰਾ ਨੇ ਕੀਤਾ। ਇਸ ਸਮੇ ਡਾ.ਕਪਿਲ ਡੋਗਰਾ ਡੈਟਲ ਸਰਜਨ ਨੇ ਬੋਲਦਿਆ ਕਿਹਾ ਕਿ ਅੱਜ ਦੇ ਸਮੇ ਖੂਨ ਦੇਣਾ ਇਕ ਮਹਾਨ ਕੰਮ ਹੈ। ਉਨਾ ਕਿਹਾ ਕਿ ਖੂਨ ਦਾਨ ਕਰਨ ਦੇ ਬਹੁਤ ਫਾਇਦੇ ਹਨ। ਇਸ ਮੌਕੇ ਤੇ ਬ੍ਰਾਚ ਮੈਨੇਜਰ ਰੋਹਿਤ ਠਾਕੁਰ ਨੇ ਬੋਲਦਿਆ ਕਿਹਾ ਕਿ ਇਹ ਕੈਪ ਐਚ.ਡੀ.ਐਫ.ਸੀ.ਬੈਕ ਦੇ ਕਾਰਪੋਰੇਟ ਸ਼ੋਸਲ ਰਿਸਪੋਸੀਬਿਲਟੀ ਦੇ ਦਿਸ਼ਾ ਨਿਰਦੇਸ਼ਾ ਤੇ ਇਸ ਤਰਾ ਦੇ ਸਮਾਜ ਵਿਚ ਸ਼ੋਸਲ ਕੰਮ ਕਰਦੀ ਹੈ। ਉਨਾ ਕਿਹਾ ਕਿ ਖੂਨ ਦਾਨ ਇਕ ਮਹਾਨ ਦਾਨ ਹੈ। ਖੂਨ ਦਾ ਇਕ ਕੱਤਰਾ ਕਿਸੇ ਦਾ ਜੀਵਨ ਬਚਾ ਸਕਦਾ ਹੈ। ਸਾਨੂੰ ਸਾਰਿਆ ਮਿਲ ਕੇ ਖੂਨ ਦਾਨ ਕਰਨਾ ਚਾਹੀਦਾ ਹੈ। ਇਸ ਮੌਕੇ ਡਾ.ਹਰਜੀਤ ਸਿੰਘ, ਐਲ.ਟੀ.ਗੁਰਪ੍ਰੀਤ ਸਿੰਘ, ਐਲ.ਟੀ.ਦੀਪਕ ਕੁਮਾਰ,ਸਟਾਫ ਨਰਸ ਅਕਵਿੰਦਰ ਕੌਰ ਅਤੇ ਬੈਕ ਮੁਲਾਜਮ ਹਾਜਰ ਸਨ।
No comments:
Post a Comment