ਫੋਟੋ - ਜਸਜੀਤ ਸਿੰਘ ਥਿਆੜਾ ਚੇਅਰਮੈਨ ਹੈਲਥ ਸਿਸਟਮ ਕਾਰਪੋਰੇਸ਼ਨ ਪੰਜਾਬ ਤੇ ਉਘੇ ਸਮਾਜ ਸੇਵੀ ਅਤੇ ਪ੍ਰਵਾਸੀ ਭਾਰਤੀ ਭੁਪਿੰਦਰ ਸਿੰਘ ਜੋਨੀ ਘੁੰਮਣ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।
(ਫੋਟੋ -ਦਸੂਹਾ-ਨਿੱਕੂ-)
www.sabblok.blogspot.com
ਦਸੂਹਾ (ਸੁਰਜੀਤ ਸਿੰਘ ਨਿੱਕੂ) 7 ਦਸੰਬਰ –- ਅਕਾਲੀ-ਭਾਜਪਾ ਸਰਕਾਰ ਨੇ ਜੋ ਪੰਜਾਬ ਅੰਦਰ ਵਿਕਾਸ ਕਾਰਜਾਂ ਦੀ ਹਨੇਰੀ ਲਿਆਦੀ ਹੈ ਉਹ ਆਉਣ ਵਾਲੀਆ ਵਿਧਾਨ ਸਭਾ ਚੌਣਾ ਵਿਚ ਇਕ ਮੀਲ ਪੱਥਰ ਸਾਬਤ ਹੋਵੇਗੀ ਅਤੇ ਕਾਂਗਰਸ ਸਰਕਾਰ ਨੂੰ ਸੋਚਣ ਲਈ ਮਜਬੂਰ ਕਰ ਦੇਵੇਗੀ ਇਨਾ ਵਿਚਾਰਾਂ ਦਾ ਪ੍ਰਗਟਾਵਾ ਜਸਜੀਤ ਸਿੰਘ ਥਿਆੜਾ ਚੇਅਰਮੈਨ ਹੈਲਥ ਸਿਸਟਮ ਕਾਰਪੋਰੇਸ਼ਨ ਪੰਜਾਬ ਨੇ ਉਘੇ ਸਮਾਜ ਸੇਵੀ ਅਤੇ ਪ੍ਰਵਾਸੀ ਭਾਰਤੀ ਭੁਪਿੰਦਰ ਸਿੰਘ ਜੋਨੀ ਘੁੰਮਣ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ ।
ਉਨਾ ਨੇ ਕਿਹਾ ਕਿ ਬਾਦਲ ਦੀ ਗੰਠਜੋੜ ਸਰਕਾਰ ਹਰ ਵਰਗ ਦੀ ਜਰੂਰਤ ਦਾ ਧਿਆਨ ਰੱਖਿਆ ਅਤੇ ਉਨਾ ਨੂੰ ਲੋੜੀਦੀਆ ਸਹੂਲਤਾ ਮੁਹੀਇਆ ਕਰਵਾਇਆ ਹਨ ਉਨਾ ਨੇ ਕਿਹਾ ਕਾਂਗਰਸ ਸਰਕਾਰ ਦੇ ਦੌਰਾਨ ਸਿਹਤ ਸੇਵਾਵਾਂ ਨਹੀ ਮਿਲਦੀਆ ਸਨ ਅਕਾਲੀ-ਭਾਜਪਾ ਸਰਕਾਰ ਨੇ 108 ਐਬੂਲੈਸ ਸੇਵਾ ਸ਼ੁਰੂ ਕਰ ਕੀਤੀ ਹੈ ਜੋ ਕਿ ਆਧੁਨਿਕ ਸਹੂਲਤਾ ਨਾਲ ਲੈਸ ਹੈ। 108 ਐਬੂਲੈਸ ਦੀ ਸੇਵਾ ਨਾਲ ਪੰਜਾਬ ਵਿਚ ਇਕ ਨਵਾ ਇਨਕਲਾਬ ਲਿਆਦਾ ਹੈ ਤੇ ਕਾਂਗਰਸ ਸਰਕਾਰ ਨੇ ਇਸ ਤਰਾ ਦਾ ਕੁਝ ਵੀ ਨਹੀ ਕੀਤਾ। ਇਸ ਮੌਕੇ ਤੇ ਉਘੇ ਸਮਾਜ ਸੇਵੀ ਅਤੇ ਪ੍ਰਵਾਸੀ ਭਾਰਤੀ ਭੁਪਿੰਦਰ ਸਿੰਘ ਜੋਨੀ ਘੁੰਮਣ ਨੇ ਕਿਹਾ ਕਿ ਬਾਦਲ ਦੀ ਗੰਠਜੋੜ ਸਰਕਾਰ ਨੇ ਖਾਸ ਕਰਕੇ ਜੋ ਪ੍ਰਵਾਸੀ ਭਾਰਤੀਆ ਵਾਸਤੇ ਉਪਰਾਲੇ ਕੀਤੇ ਹਨ ਉਹ ਬੁਹਤ ਹੀ ਸਲਾਘਾਂ ਯੋਗ ਹਨ। ਉਨਾ ਨੇ ਕਿਹਾ ਕਿ ਆਉਣ ਵਾਲੀਆ ਵਿਧਾਨ ਸਭਾ ਚੌਣਾ ਵਿਚ ਪ੍ਰਵਾਸੀ ਭਾਰਤੀਆ ਅਕਾਲੀ-ਭਾਜਪਾ ਗੰਠਜੋੜ ਸਰਕਾਰ ਨੂੰ ਸੱਤਾ ਵਿਚ ਲਿਆਉਣ ਲਈ ਅਹਿਮ ਭੂਮਿਕਾ ਨਿਭਾਵੇਗਾ। ਇਸ ਮੌਕੇ ਤੇ ਉਨਾ ਨਾਲ ਨਵਰਾਜ ਘੁੰਮਣ, ਅਮਨਪ੍ਰੀਤ ਸਿੰਘ ਮੰਨਾ ਝਿਗੜ, ਰਛਪਾਲ ਸਿੰਘ ਸਹਿਗਾ,ਸੰਜੀਵ ਨਾਹਰ ਆਦਿ ਹਾਜਰ ਸਨ।

No comments:
Post a Comment