
www.sabblok.blogspot.com
ਅਜੀਤ ਸਿੰਘ ਨੇ ਕੈਬਨਿਟ ਮੰਤਰੀ ਵਜੋ ਸੌਂਹ ਚੁੱਕੀ-
(ਨਵੀ ਦਿਲੀ)-18 ਦਸੰਬਰ-ਯੂ.ਪੀ. ਏ. ਨੂੰ ਮਜਬੂਤ ਕਰਨ ਲਈ ਅਤੇ ਯੂ. ਪੀ. ਵਿੱਚ ਆਗਾਮੀ ਵਿਧਾਨਸਭਾ ਚੋਣਾਂ ਵਿੱਚ ਕਾਂਗਰਸ ਮਜਬੂਤੀ ਲਈ ਅੱਜ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਲੋਂ ਆਰ. ਐਲ. .ਡੀ. ਦੇ ਨੇਤਾ ਅਜੀਤ ਸਿੰਘ ਨੂੰ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਿਲ ਕਰ ਲਿਆ ਹੈ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਲੋਂ ਅੱਜ ਉਹਨਾਂ ਨੂੰ ਕੈਬਨਿਟ ਮੰਤਰੀ ਵਜੋ ਸੌਂਹ ਚੁਕਾਈ ਗਈ।