www.sabblok.blogspot.com
ਨਕੋਦਰ, 1 ਦਸੰਬਰ (ਟੋਨੀ )-ਪੰਜਾਬ ਦੇ ਲੋਕਾਂ ਦੇ ਸਾਂਝੇ ਸਾਰੇ ਮਸਲੇ ਅਕਾਲੀ-ਭਾਜਪਾ ਸਰਕਾਰ ਵੱਲੋਂ ਇਸ ਵਾਰ ਪੂਰੇ ਹੱਲ ਕੀਤੇ ਜਾਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਥੇ: ਅਜੀਤ ਸਿੰਘ ਕੋਹਾੜ ਟਰਾਂਸਪੋਰਟ ਮੰਤਰੀ ਨੇ ਨਕੋਦਰ ਦੀ ਬੁੱਕਲ 'ਚ ਵਸਿਆ ਦੁਆਬੇ ਦਾ ਅਹਿਮ ਪਿੰਡ ਪੰਡੋਰੀ ਖਾਸ ਣੇ ਸੰਬੋਧਨ 'ਚ ਕਿਹਾ ਕਿ ਇਕ ਸਾਲ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ 24 ਘੰਟੇ ਬਿਜਲੀ ਸਪਲਾਈ ਮਿਲੇਗੀ ਅਤੇ ਨਹਿਰ ਦੀ ਖੁਦਾਈ ਕਰਵਾ ਕੇ ਕਿਸਾਨਾਂ ਦੀਆਂ ਫਸਲਾਂ ਲਈ ਪਾਣੀ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਕੋਦਰ-ਸ਼ਾਹਕੋਟ ਸੜਕ ਨੂੰ ਛੇਤੀ ਚੌੜਾ ਕਰਵਾ ਦਿੱਤਾ ਜਾਵੇਗਾ। ਲੋਕਾਂ ਦੀ ਅਹਿਮ ਮੰਗ 'ਤੇ ਬੱਸਾਂ ਦੇ ਪੁਰਾਣੇ ਰੂਟ ਛੇਤੀ ਚਾਲੂ ਕਰਵਾਉਣ ਦਾ ਵੀ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਸ: ਸੁਖਬੀਰ ਸਿੰਘ ਬਾਦਲ ਦੀ ਸੁਚੱਜੀ ਸੋਚ ਸਦਕਾ ਹੁਣ ਹਰ ਪੰਚਾਇਤ ਨੂੰ ਗ੍ਰਾਂਟਾਂ ਸਿੱਧੇ ਖਾਤੇ ਵਿਚ ਹੀ ਆਉਣਗੀਆਂ। ਇਸ ਮੌਕੇ ਯੂਥ ਆਗੂ ਸ: ਅਵਤਾਰ ਸਿੰਘ ਮੱਟੂ ਨੇ ਪਿੰਡ ਦੀਆਂ ਮੁੱਖ ਮੰਗਾਂ ਵੱਲ ਵਿਸ਼ੇਸ਼ ਧਿਆਨ ਦਿਵਾਇਆ। ਉਪਰੰਤ ਮੰਤਰੀ ਵੱਲੋਂ ਖੁੱਲ੍ਹੇ ਗੱਫੇ ਦੇਣ ਦਾ ਐਲਾਨ ਕੀਤਾ ਗਿਆ। ਸ: ਕੋਹਾੜ ਵੱਲੋਂ ਅੱਜ ਪਹਿਲਾਂ ਕਾਲੋਨੀਆਂ ਦੀਆਂ ਗਲੀਆਂ-ਨਾਲੀਆਂ, ਵਾਲਮੀਕ ਜੰਜਘਰ ਨਵਾਂ ਪਿੰਡ ਰੋਡ ਅਤੇ ਪਿੰਡ ਵਿਚ ਬਣੇ ਨਵੇਂ ਗੈਸਟ ਹਾਊਸ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸ: ਅਵਤਾਰ ਸਿੰਘ ਮੱਟੂ ਤੋਂ ਇਲਾਵਾ ਡਾ: ਇਕਬਾਲ ਸਿੰਘ, ਬਲਬੀਰ ਚੰਦ ਸਰਪੰਚ, ਬੂਟਾ ਸਿੰਘ ਪਟਵਾਰੀ, ਲਹਿੰਬਰ ਸਿੰਘ, ਹਰਭਜਨ ਸਿੰਘ ਪੰਚ, ਸ: ਜਾਗਰ ਸਿੰਘ, ਮੂਲਾ ਸਿੰਘ, ਸਲੱਖਣ ਸਿੰਘ, ਮਾ: ਬਲਕਾਰ ਸਿੰਘ, ਪਾਲ ਸਿੰਘ ਸਾਬਕਾ ਸਰਪੰਚ, ਰੂਪ ਲਾਲ, ਬਹਾਦਰ ਸਿੰਘ ਸਰਪੰਚ ਔਲਕਾਂ, ਅਵਤਾਰ ਸਿੰਘ ਸਰਪੰਚ ਮਾਲੋਵਾਲ, ਰੁਪਿੰਦਰ ਸਿੰਘ ਸਰਪੰਚ ਬਾੜਾ ਸਲਾਮ, ਸਰਬਜੀਤ ਸਿੰਘ ਸਰਪੰਚ ਨਵਾਂ ਪਿੰਡ ਜੱਟਾਂ, ਤਰਸੇਮ ਲਾਲ ਸਰਪੰਚ ਖੁਰਸ਼ੈਦਪੁਰ, ਸ: ਸਾਹਿਬ ਸਿੰਘ ਖੁਰਸ਼ੈਦਪੁਰ, ਗੁਰਦੇਵ ਸਹੋਤਾ, ਸੁਖਵੰਤ ਸਿੰਘ ਰੌਲੀ ਆਦਿ ਹਾਜ਼ਰ ਸਵਿਖੇ ਵੱਖ-ਵੱਖ ਵਿਕਾਸ ਦੇ ਤਿੰਨ ਉਦਘਾਟਨ ਕਰਨ ਉਪਰੰਤ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਜਥੇ: ਕੋਹਾੜ ਨੇ ਆਪਨ।

No comments:
Post a Comment