ਮੁੰਬਈ 26 ਦਸੰਬਰ (ਪੀ. ਐਮ. ਆਈ.):- ਲਸ਼ਕਰ-ਏ-ਤੋਇਬਾ
ਦੇ ਅੱਤਵਾਦੀ ਅਤੇ ਮੁੰਬਈ ਦੇ 26/11 ਹਮਲੇ ਦੇ ਮੁਖ ਸਾਜ਼ਿਸ਼ਕਾਰੀ ਸਈਅਦ ਜਬੀਊਦੀਨ
ਅੰਸਾਰੀ ਉਰਫ ਅਬੂ ਜਿੰਦਾਲ ਵਿਰੁੱਧ 2006 ਵਿਚ ਔਰੰਗਾਬਾਦ ਵਿਚ ਹਥਿਆਰ ਹਾਸਲ ਕਰਨ ਦੇ
ਮਾਮਲੇ ਵਿਚ ਸਥਾਨਕ ਅਦਾਲਤ ਵਿਚ ਅਗਲੇ ਮਹੀਨੇ ਦੋਸ਼ ਤੈਅ ਕੀਤੇ ਜਾਣ ਦੀ ਸੰਭਾਵਨਾ ਹੈ।
ਜਿੰਦਾਲ ਦੇ ਵਕੀਲ ਏਜਾਜ਼ ਨਕਵੀ ਨੇ ਕਿਹਾ ਕਿ ਮਕੋਕਾ ਅਦਾਲਤ ਨੇ 9 ਜਨਵਰੀ ਨੂੰ ਜਿੰਦਾਲ
ਨੂੰ ਪੇਸ਼ ਕਰਨ ਦਾ ਨੋਟਿਸ ਜਾਰੀ ਕੀਤਾ ਹੈ ਅਤੇ ਉਸੇ ਦਿਨ ਉਸ ਦੇ ਵਿਰੁੱਧ ਦੋਸ਼ ਤੈਅ
ਕੀਤੇ ਜਾ ਸਕਦੇ ਹਨ।
|
No comments:
Post a Comment