www.sabblok.blogspot.com
ਨਕੋਦਰ, --- (ਟੋਨੀ/ਬਿੱਟੂ )-ਪੰਜਾਬ ਨੈਸ਼ਨਲ ਬੈਂਕ ਵੱਲੋਂ ਸਿੱਕੇ ਵੰਡਣ ਤੇ ਨੋਟਾਂ ਬਾਰੇ ਵਧੇਰੇ ਜਾਣਕਾਰੀ ਦੇਣ ਬਾਰੇ ਮੇਲੇ ਦਾ ਆਯੋਜਨ ਕੀਤਾ ਗਿਆ। ਮੇਲੇ ਦੀ ਪ੍ਰਧਾਨਗੀ ਮੁੱਖ ਪ੍ਰਬੰਧਕ ਸਰਕਲ ਦਫ਼ਤਰ ਜਲੰਧਰ ਜੇ. ਡੀ. ਸ਼ਰਮਾ ਨੇ ਕੀਤੀ। ਕਰੰਸੀ ਚੈਸਟ ਪ੍ਰਬੰਧਕ ਸੀ. ਪੀ. ਬੱਤਰਾ ਅਤੇ ਸੀ. ਡੀ. ਲੱਧੜ ਨੇ ਲੋਕਾਂ ਨੂੰ ਪ੍ਰਚਲਿਤ ਨੋਟਾਂ ਦੇ ਬਾਰੇ ਜਾਣਕਾਰੀ ਦਿੱਤੀ ਤੇ ਕਰੀਬ 2 ਲੱਖ ਰੁਪਏ ਦੇ ਸਿੱਕੇ ਵੰਡੇ ਗਏ। ਇਸ ਮੌਕੇ ਬੈਂਕ ਦੀ ਮੁੱਖ ਸ਼ਾਖਾ ਪ੍ਰਬੰਧਕ ਵੀ. ਕੇ. ਅਨੰਦ, ਚਰਨ ਦਾਸ ਅਤੇ ਬੈਂਕ ਸਟਾਫ਼ ਮੌਜੂਦ ਸੀ।
------------------------------
------------------------------ ------------------------------ -------------------
-
ਨਕੋਦਰ, --- (ਟੋਨੀ/ਬਿੱਟੂ )-ਪੰਜਾਬ ਨੈਸ਼ਨਲ ਬੈਂਕ ਵੱਲੋਂ ਸਿੱਕੇ ਵੰਡਣ ਤੇ ਨੋਟਾਂ ਬਾਰੇ ਵਧੇਰੇ ਜਾਣਕਾਰੀ ਦੇਣ ਬਾਰੇ ਮੇਲੇ ਦਾ ਆਯੋਜਨ ਕੀਤਾ ਗਿਆ। ਮੇਲੇ ਦੀ ਪ੍ਰਧਾਨਗੀ ਮੁੱਖ ਪ੍ਰਬੰਧਕ ਸਰਕਲ ਦਫ਼ਤਰ ਜਲੰਧਰ ਜੇ. ਡੀ. ਸ਼ਰਮਾ ਨੇ ਕੀਤੀ। ਕਰੰਸੀ ਚੈਸਟ ਪ੍ਰਬੰਧਕ ਸੀ. ਪੀ. ਬੱਤਰਾ ਅਤੇ ਸੀ. ਡੀ. ਲੱਧੜ ਨੇ ਲੋਕਾਂ ਨੂੰ ਪ੍ਰਚਲਿਤ ਨੋਟਾਂ ਦੇ ਬਾਰੇ ਜਾਣਕਾਰੀ ਦਿੱਤੀ ਤੇ ਕਰੀਬ 2 ਲੱਖ ਰੁਪਏ ਦੇ ਸਿੱਕੇ ਵੰਡੇ ਗਏ। ਇਸ ਮੌਕੇ ਬੈਂਕ ਦੀ ਮੁੱਖ ਸ਼ਾਖਾ ਪ੍ਰਬੰਧਕ ਵੀ. ਕੇ. ਅਨੰਦ, ਚਰਨ ਦਾਸ ਅਤੇ ਬੈਂਕ ਸਟਾਫ਼ ਮੌਜੂਦ ਸੀ।
------------------------------
-
No comments:
Post a Comment