ਬੁਸ਼ ਸੀਨੀਅਰ ਆਈ. ਸੀ. ਯੂ. ਚ ਦਾਖਲ | |
ਟੈਕਸਾਸ 28 ਦਸੰਬਰ (ਪੀ. ਐਮ. ਆਈ.):- ਅਮਰੀਕਾ
ਵਿਚ ਹਿਊਸਟਨ ਦੇ ਇਕ ਹਸਪਤਾਲ ਵਿਚ ਇਲਾਜ ਕਰਵਾ ਰਹੇ ਸਾਬਕਾ ਰਾਸ਼ਟਰਪਤੀ ਜਾਰਜ ਬੁਸ਼
ਸੀਨੀਅਰ ਨੂੰ ਸਿਹਤ ਵਿਗੜਨ 'ਤੇ ਆਈ. ਸੀ. ਯੂ. ਵਿਚ ਰੱਖਿਆ ਗਿਆ ਹੈ।
ਬੁਸ਼ ਪਰਿਵਾਰ ਦੇ ਬੁਲਾਰੇ ਜਿਮ ਮੈਕਗ੍ਰਾਥ ਨੇ ਬੁੱਧਵਾਰ ਨੂੰ ਦੱਸਿਆ ਕਿ ਬੁਸ਼ ਪੂਰੇ ਹੋਸ਼ ਵਿਚ ਹਨ ਅਤੇ ਗੱਲਬਾਤ ਵੀ ਕਰ ਰਹੇ ਹਨ। ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੇ ਨੇੜੇ ਮੌਜੂਦ ਹੈ। ਬੁਲਾਰੇ ਨੇ ਦੱਸਿਆ ਕਿ ਡਾਕਟਰ ਬੁਸ਼ ਦੀ ਹਾਲਤ ਨੂੰ ਲੈ ਕੇ ਪੂਰੀ ਤਰ੍ਹਾਂ ਆਸਵੰਦ ਹਨ ਅਤੇ ਉਨ੍ਹਾਂ ਨੂੰ ਪੂਰੀ ਨਿਗਰਾਨੀ ਵਿਚ ਰੱਖਿਆ ਗਿਆ ਹੈ। |
|
jd1
Pages
Friday, 28 December 2012
ਬੁਸ਼ ਸੀਨੀਅਰ ਆਈ. ਸੀ. ਯੂ. ਚ ਦਾਖਲ
Subscribe to:
Post Comments (Atom)
No comments:
Post a Comment