ਹਿੰਸਕ ਗਾਇਕੀ ਖਿਲਾਫ ਰੇਡੀਓ ਦਿਲ ਆਪਣਾ ਪੰਜਾਬੀ ਤੇ 'ਹਿੰਮਤਪੁਰਾ ਡੌਟ ਕੌਮ' ਵੱਲੋਂ ਵਿੱਢੀ ਪੋਸਟਰ ਲਗਾਓ ਮੁਹਿੰਮ
www.sabblok.blogspot.com
ਹਿੰਸਕ
ਗਾਇਕੀ ਖਿਲਾਫ ਰੇਡੀਓ ਦਿਲ ਆਪਣਾ ਪੰਜਾਬੀ ਤੇ 'ਹਿੰਮਤਪੁਰਾ ਡੌਟ ਕੌਮ' ਵੱਲੋਂ ਵਿੱਢੀ
ਪੋਸਟਰ ਲਗਾਓ ਮੁਹਿੰਮ ਨੂੰ 'ਪੰਜਾਬੀ ਲੋਕ ਤੱਥ' ਗਰੁੱਪ ਦੇ ਮੈਂਬਰਾਨ ਵੱਲੋਂ ਮਿਲਿਆ
ਸਹਿਯੋਗ ਸਲਾਘਾਯੋਗ ਹੈ। ਪੰਜਾਬ 'ਚ ਸਰਗਰਮ ਸਾਥੀਆਂ ਵੱਲੋਂ ਪਿੰਡ ਧੌਲਾ {ਬਰਨਾਲਾ} ਦੇ
ਸਕੂਲੀ ਬੱਚਿਆਂ ਦੇ ਸਾਥ ਨਾਲ ਲੱਚਰ ਗਾਇਕੀ ਖਿਲਾਫ ਚੇਤਨਾ ਰੈਲੀ ਕੱਢੀ ਗਈ। ਸੋ
ਦੋਸਤੋ...ਆਗਾਜ਼ ਹੋ ਚੁੱਕਾ ਹੈ 'ਚਗਲ ਗਾਇਕੀ' ਖਿਲਾਫ.....ਸਾਥੀ ਬਣੋ....ਤੁਹਾਡੀ ਝੋਲੀ
ਜਿੱਤ ਪਵੇਗੀ......ਮਨਦੀਪ ਖੁਰਮੀ ਹਿੰਮਤਪੁਰਾ
No comments:
Post a Comment