www.sabblok.blogspot.com
ਦਸੂਹਾ 11 ਸਤੰਬਰ (ਸੁਰਜੀਤ ਸਿੰਘ ਨਿੱਕੂ) ਜੇ.ਸੀ.ਡੀ.ਏ.ਵੀ.ਕਾਲਜ ਦਸੂਹਾ ਦੇ ਐਨ.ਐਸ.ਐਸ ਯੂਨਿਟ ਵਲੌਂ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਦਰਖਤ ਲਗਾਓ ਵਾਤਾਵਰਨ ਸਾਫ ਬਣਾਓ ਵਿਸ਼ੇ ਉੱਪਰ ਸੈਮੀਨਾਰ ਕਰਵਾਇਆਂ ਗਿਆ।ਐਨ.ਐਸ.ਐਸ ਯੂਨਿਟ ਦੇ ਪ੍ਰੋਗਰਾਮ ਅਫਸਰ ਪ੍ਰੋਫੈਸਰ ਆਰ.ਕੇ ਮਹਾਜਨ ਗਣਿਤ ਵਿਭਾਗ) ਨੇ ਇਸ ਮੌਕੇ ਪ੍ਰਿਸੀਪਲ ਡਾ.ਰਾਜੇਸ਼ ਕੁਮਾਰ ਮਹਾਜਨ ਦਾ ਸਵਾਗਤ ਕੀਤਾ ਤੇ ਜੀ ਆਇਆ ਕਿਹਾ।ਪ੍ਰਿਸੀਪਲ ਡਾ.ਰਾਜੇਸ਼ ਕੁਮਾਰ ਮਹਾਜਨ ਨੇ ਐਨ.ਐਸ.ਐਸ ਯੂਨਿਟ ਦੇ ਵਲੰਟੀਅਰਜ ਨੂੰ ਸੰਬੋਧਨ ਕਰਦਿਆ ਕਿਹਾ ਕਿ ਅੱਜ ਕੇਵਲ ਪੰਜਾਬ ਭਰ ਵਿੱਚ ਹੀ ਨਹੀ ਸੰਸਾਰ ਭਰ ਵਿੱਚ ਪ੍ਰਦੂਸ਼ਣ ਫੈਲ ਰਿਹਾ ਹੈ ।ਇਸ ਲਈ ਸਾਨੂੰ ਸਾਰਿਆ ਨੂੰ ਜਿੰਨੇ ਵੀ ਹੋ ਸਕੇ ਵੱਧ ਤੋਂ ਵੱਧ ਦਰਖਤ ਲਗਾਉਣੇ ਚਾਹੀਦੇ ਹਨ।ਪਿੱਪਲ,ਜਾਮਣ,ਟਾਹਲੀ,ਸ਼ਹਿਤੂਤ,ਅੰਬ,ਡੇਂਕ ਨਿੰਮ ਅਤੇ ਹੋਰ ਵੱਖ-ਵੱਖ ਪ੍ਰਕਾਰ ਦੇ ਦਰਖਤ ਲਾਉਣ ਦੀ ਜਰੂਰਤ ਹੈ।ੱਿਪਲ ਦਾ ਦਰਖਤ ਇੱਕ ਐਸਾ ਦਰਖਤ ਹੈ।ਪ੍ਰਿਸੀਪਲ,ਸਟਾਫ ਅਤੇ ਐਨ.ਐਸ.ਐਸ ਯੂਨਿਟ ਦੇ ਵਲੰਟੀਅਰਜ ਨੇ ਕਾਲਜ ਵਿੱਚ ਪਿੱਪਲ,ਜਾਮਣ,ਟਾਹਲੀ,ਸ਼ਹਿਤੂਤ,ਅੰਬ,ਡੇਂਕ ਨਿੰਮ ਆਦਿ ਦੇ ਵੱਡੀ ਪੱਧਰ ਤੇ ਪੌਦੇ ਲਗਾਏ ਗਏ।ਇਸ ਮੌਕੇ ਲਾਇਬ੍ਰੇਰੀਅਨ ਤਰਸੇਮ ਲਾਲ ਨੇ ਆਏ ਪੰਤਵੰਤੇ ਸੱਜਣਾ ਦਾ ਧੰਨਵਾਦ ਕੀਤਾ।ਇਸ ਮੌਕੇ ਪ੍ਰੌ.ਗੁਰਮੀਤ ਸਿੰਘ,ਪ੍ਰੌ.ਵਿਨੇ ਸ਼ਰਮਾ,ਪ੍ਰੌ.ਭਾਨੂੰ ਸ਼ਰਮਾਂ,ਪ੍ਰੋ.ਅਮਿਤ ਸ਼ਰਮਾਂ,ਪ੍ਰੋ.ਦੀਪਕ ਕੁਮਾਰ,ਪ੍ਰੋ.ਸ਼ੀਤਲ ਸਿੰਘ,ਪ੍ਰਦੀਪ ਕੁਮਾਰ ਅਤੇ ਬਹਾਦਰ ਆਦਿ ਸ਼ਾਮਲ ਸਨ।

No comments:
Post a Comment