www.sabblok.blogspot.com
ਸਾਦਿਕ 21 ਸਤੰਬਰ ( ਚੌਹਾਨ ) ਇਸ ਇਲਾਕੇ ਦੇ ਉੱਭਰਦੇ ਗਾਇਕ ਮੀਤ ਬਰਾੜ ਅੱਜ ਜਲੰਧਰ ਦੂਰਦਰਸ਼ਨ ਤੋਂ ਰਾਤ 8 ਵਜੇ ਪੇਸ਼ ਹੋਣ ਵਾਲੇ ਲਾਈਵ ਪ੍ਰੋਗਰਾਮ , ਸਟਾਰ ਨਾਈਟ ਵਿਚ ਆਪਣੇ ਨਵੇਂ ਪੁਰਾਣੇ ਗੀਤ ਲੈ ਕੇ ਦਰਸ਼ਕਾਂ ਦੇ ਰੂਬਰੂ ਹੋਣਗੇ। ਇਹ ਜਾਣਕਾਰੀ ਗੁਲਜ਼ਾਰ ਮਦੀਨਾਂ ਨੇ ਦਿੱਤੀ।

No comments:
Post a Comment