www.sabblok.blogspot.com
ਸਾਦਿਕ 21 ਸਤੰਬਰ ( ਚੌਹਾਨ ) ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਸਾਦਿਕ ਦੇ ਪਿੰਡ ਸੰਗਰਾਹੂਰ ਦੀ ਪਿੰਡ ਇਕਾਈ ਦੀ ਚੋਣ ਜਿਲ•ਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ, ਬੋਹੜ ਸਿੰਘ ਰੁਪੱਈਆਂ ਵਾਲਾ, ਸੁਖਦੇਵ ਸਿੰਘ ਭਾਉ, ਕੁਲਵੰਤ ਸਿੰਘ ਜਨੇਰੀਆਂ ਦੀ ਹਾਜ਼ਰੀ ਵਿਚ ਹੋਈ। ਜਿਸ ਵਿਚ ਪ੍ਰਧਾਨ ਗੁਰਤੇਜ ਸਿੰਘ ਗਿੱਲ, ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਚੌਹਾਨ, ਜਨਰਲ ਸਕੱਤਰ ਰਾਜਿੰਦਰ ਸਿੰਘ ਚੌਹਾਨ, ਵਿੱਤ ਸਕੱਤਰ ਮੱਖਣ ਸਿੰਘ ਸਾਬਕਾ ਸਰਪੰਚ, ਪ੍ਰੈਸ ਸਕੱਤਰ ਸੁਲੱਖਣ ਸਿੰਘ ਬਰਾੜ, ਮੀਤ ਪ੍ਰਧਾਨ ਨਾਇਬ ਸਿੰਘ, ਮੀਤ ਪ੍ਰਧਾਨ ਜਸਵਿੰਦਰ ਸਿੰਘ ਭਾਊ, ਜੱਥੇਬੰਦਕ ਸਕੱਤਰ ਗੁਰਮੇਲ ਸਿੰਘ ਬਰਾੜ, ਮੈਂਬਰ ਨਿੰਦਰ ਸਿੰਘ, ਗੁਰਮੇਲ ਸਿੰਘ, ਗੁਰਚਰਨ ਸਿੰਘ ਭਾਊ ਚੁਣੇ ਗਏ। ਹਿਸ ਮੌਕੇ ਸਰਕਾਰ ਤੋਂ ਝੋਨੇ ਤੇ ਪ੍ਰਤੀ ਕੁਇੰਟਲ 500 ਰੁਪਏ ਬੋਨਸ ਦੇਣ ਦੀ ਮੰਗ ਵੀ ਰੱਖੀ ਗਈ। ਇਹ ਜਾਣਕਾਰੀ ਗੁਰਬਚਨ ਸਿੰਘ ਗੁੱਜਰ ਜਿਲ•ਾ ਪ੍ਰੈਸ ਸਕੱਤਰ ਲੇ ਦਿੱਤੀ।

No comments:
Post a Comment