www.sabblok.blogspot.com
25 ਅਕਤੂਬਰ 1991 ਨੂੰ ਅਬਹੋਰ ਦੀ ਭਿਵਾਨੀ ਕਾਟਨ ਮਿੱਲ ਦੇ 8 ਮਜਦੂਰਾਂ ਨੂੰ ਗੋਲੀ ਚਲਾ ਕੇ ਮਾਰਨ ਦੇ ਦੋਸ਼ ਵਿੱਚ ਫਿਰੋਜ਼ਪੁਰ ਦੇ ਵਧੀਕ ਜਿ਼ਲ੍ਹਾਂ ਤੇ ਸੈਸ਼ਨ ਜੱਜ ਜੇ ਐਸ ਮੈਰੋਕ ਦੀ ਅਦਾਲਤ ਨੇ ਪੁਲੀਸ ਮੁਲਾਜ਼ਮ ਪਿਆਰਾ ਸਿੰਘ, ਨਰਿੰਦਰਪਾਲ ਸਿੰਘ , ਹਰਦਮ ਸਿੰਘ ਅਤੇ ਗੁਰਚਰਨ ਸਿੰਘ ਨੂੰ ਉਮਰ ਕੈਦ25-25 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ ਜਦਕਿ ਇਸੇ ਕਰਾਸ ਕੇਸ ਵਿੱਚ ਮੁਦਈ ਅਤੇ ਗਵਾਹ ਬਣੇ ਚਾਰ ਵਿਅਕਤੀਆਂ ਨੂੰ ਤਿੰਨ ਤਿੰਨ ਸਾਲ ਕੈਦ ਤੇ ਜੁਰਮਾਨੇ ਦੀ ਸਜ਼ਾ ਵੀ ਸੁਣਾਈ ਹੈ।
ਜਿ਼ਕਰਯੋਗ ਹੈ ਕਿ ਲਗਭਗ 22 ਵਰ੍ਹੇ ਪਹਿਲਾਂ ਭਿਵਾਨੀ ਕਾਟਨ ਦੇ ਮਿੱਲ ਮਜ਼ਦੂਰਾਂ ਤੇ ਪੁਲੀਸ ਦਰਮਿਆਨ ਹਿੰਸਕ ਝੜਪ ਹੋ ਗਈਸੀ । ਮਿੱਲ ਮਜ਼ਦੂਰਾਂ ਨੇ ਪੁਲੀਸ ‘ਤੇ ਪੱਥਰ ਚਲਾਏ ਸੀ ਜਿਸਦੇ ਜਵਾਬ ਵਿੱਚ ਪੁਲੀਸ ਨੇ ਫਾਇਰਿੰਗ ਕਰਕੇ 8 ਮਜ਼ਦੂਰ ਮਾਰ ਦਿੱਤੇ ਸਨ ਅਤੇ 8 ਜ਼ਖ਼ਮੀ ਹੋ ਗਏ ਸਨ ।

No comments:
Post a Comment