www.sabblok.blogspot.com
-
ਸੰਗਰੂਰ.19 ਦਸੰਬਰ – ਪੰਜਾਬ ਦੇ ਜ਼ਿਲਾ ਸੰਗਰੂਰ ‘ਚ ਪੁਲਸ ਨੇ ਇਕ ਘਰ ‘ਚ ਇਕ ਔਰਤ ਅਤੇ ਉਸ ਦੇ ਪਤੀ ਵੱਲੋਂ ਕਥਿਤ ਤੌਰ ‘ਤੇ ਚਲਾਏ ਜਾ ਰਹੇ ਜਿਸਮ-ਫਿਰੋਸ਼ੀ ਦੇ ਅੱਡੇ ਦਾ ਪਰਦਾਫਾਸ਼ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਇਸ ਮੌਕੇ ‘ਤੇ ਪੁਲਸ ਨੇ ਅੱਡਾ ਚਲਾਉਣ ਵਾਲੀ ਔਰਤ ਅਤੇ ਉਸ ਦੇ ਪਤੀ ਤੋਂ ਇਲਾਵਾ ਇਕ ਔਰਤ ਅਤੇ ਇਕ ਮਰਦ ਗਾਹਕ ਨੂੰ ਗ੍ਰਿਫਤਾਰ ਕੀਤਾ ਹੈ। ਜਦ ਸੰਗਰੂਰ ਥਾਣਾ ਪੁਲਸ ਨੂੰ ਇਸ ਅੱਡੇ ਦੀ ਖਬਰ ਮਿਲੀ ਤਾਂ ਪੁਲਸ ਪਾਰਟੀ ਨੇ ਉਥੇ ਛਾਪਾ ਮਾਰ ਕੇ ਅੱਡਾ ਚਲਾਉਣ ਵਾਲੀ ਔਰਤ ਅਤੇ ਉਸ ਦੇ ਪਤੀ ਤੋਂ ਇਲਾਵਾ ਇਕ ਔਰਤ ਅਤੇ ਇਕ ਮਰਦ ਗਾਹਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ
No comments:
Post a Comment