www.sabblok.blogspot.com
ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਦੇਸ਼ ਦੇ ਮੈਂਬਰ ਪਾਰਲੀਮੈਂਟ ਬਾਰੇ ਹੈਰਾਨੀਜਨਕ ਖੁਲਾਸਾ ਕਰ ਦਿੱਤਾ ਹੈ ਉਹ ਕਿਹਾ ਮੈਂਬਰ ਪਾਰਲੀਮੈਂਟ ਜਿ਼ਆਦਾ ਜਵਾਨ ਹੋਣ, ਯਾਦਾਸ਼ਤ ਵਧਾਉਣ ਅਤੇ ਵਿਆਹ ਮਗਰੋਂ ਕੰਮ ਆਉਣ ਵਾਲੀਆਂ ਆਯੂਰਵੈਦਿਕ ਦਵਾਈਆਂ ਦਾ ਇਸਤੇਮਾਲ ਕਰਦੇ ਹਨ।
ਜੰਮੂ ਪਰੇਡ ਮੈਦਾਨ ਵਿੱਚ ਸਿਹਤ ਮੰਤਰਾਲੇ ਦੇ ਆਰੋਗਯ ਮੇਲੇ ਵਿੱਚ ਮੇਲੇ ਦੱਸਿਆ ਕਿ ਇਸ ਵਾਰ ਸੰਸਦ ਸੈਸ਼ਨ ਵਿੱਚ ਦੌਰਾਨ ਇੱਕ ਮੈਂਬਰ ਨੇ ਪੁੱਛਿਆ ਸੀ ਕਿ ਕਿਹੜੀਆਂ ਆਯੂਰਵੈਦਿਕ ਦਵਾਈਆਂ ਜਿ਼ਆਦਾ ਵਿਕਦੀਆਂ ਹਨ।
ਸਿਹਤ ਮੰਤਰੀ ਨੇ ਦਾਅਵਾ ਕੀਤਾ ਕਿ ਜਦੋਂ ਉਹਨਾਂ ਨੇ ਇਸ ਬਾਰੇ ਜਾਣਕਾਰੀ ਲਈ ਤਾਂ ਪਤਾ ਲੱਗਿਆ ਕਿ ਦੇਸ਼ ਵਿੱਚ ਮੈਂਬਰ ਪਾਰਲੀਮੈਂਟ ਆਯੂਰਵੈਦ ਦੀਆਂ ਤਿੰਨ ਦਵਾਈਆਂ ਦਾ ਇਸਤੇਮਾਲ ਕਰਦੇ ਹਨ। ਇਹਨਾਂ ਵਿੱਚ ਜਵਾਨ ਹੋਵੇ ,ਯਾਦਾਸ਼ਤ ਵਧਾਉਣ ਅਤੇ ਸ਼ਾਦੀ ਦੇ ਬਾਅਦ ਕੰਮ ਆਉਣ ਵਾਲੀਆਂ ਦਵਾਈਆਂ ਸ਼ਾਮਿਲ ਹਨ।
ਜੰਮੂ ਦੇ ਸਮਾਰੋਹ ਦੇ ਦੌਰਾਨ ਗੁਲਾਮ ਨਬੀ ਆਜ਼ਾਦ ਦੇ ਨਾਲ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਵੀ ਸਨ।
ਉਹਨਾ ਕਿਹਾ ਕਿ ਉਹ ਹੱਡੀਆਂ ਦੇ ਟੁੱਟਣ ਦੇ ਡਰ ਵਿੱਚ ਯੋਗ ਨਹੀਂ ਕਰਦੇ ਹਨ ।

No comments:
Post a Comment