www.sabblok.blogspot.com
ਤਿਰੂਵਨੰਤਪੁਰਮ, 21 ਦਸੰਬਰ (ਏਜੰਸੀ)ਚੋਣ ਕਮਿਸ਼ਨ ਨੇ ਕਾਨੂੰਨ ਮੰਤਰਾਲੇ ਨੂੰ ਸਿਫਾਰਿਸ਼ ਕੀਤੀ ਹੈ ਕਿ ਪੈਸੇ ਦੇ ਕੇ ਖਬਰਾਂ ਲਵਾਉਣ ਨੂੰਚੋਣ ਅਪਰਾਧ ਮੰਨਿਆ ਜਾਵੇ ਕਿਉਂਕਿ ਇਸ ਰੁਝਾਨ ਨਾਲ ਚੋਣ ਪ੍ਰਕ੍ਰਿਆ ਨੂੰ ਬੇਹੱਦ ਨੁਕਸਾਨ ਪੁੱਜ ਰਿਹਾ ਹੈ | ਇਥੇ ਚੋਣ ਸੁਧਾਰਾਂ ਬਾਰੇ ਇਕਸੈਮੀਨਾਰ ਵਿਚ ਕੁੰਜੀਵਤ ਭਾਸ਼ਣ ਦਿੰਦਿਆਂ ਮੁੱਖ ਚੋਣ ਕਮਿਸ਼ਨਰ ਵੀ.ਐਸ. ਸੰਪਤ ਨੇ ਕਿਹਾ ਕਿ 'ਪੇਡ ਨਿਊਜ਼' ਦੇ ਭਿ੍ਸ਼ਟਾਚਾਰ ਨੇ ਮੀਡੀਆ,ਉਮੀਦਵਾਰਾਂ ਤੇ ਲੋਕਾਂ ਸਮੇਤ ਹਰ ਇਕ ਨੂੰ ਪ੍ਰਭਾਵਿਤ ਕੀਤਾ ਹੈ ਤੇ ਇਸ ਕਾਰਨ ਚੋਣ ਅਮਲ ਨੂੰ ਵੱਧ ਤੋਂ ਵੱਧ ਨੁਕਸਾਨ ਪੁੱਜਾ ਹੈ | ਉਨ੍ਹਾਂ ਕਿਹਾਕਿ ਪੈਸੇ ਦੇ ਕੇ ਖਬਰਾਂ ਲਵਾਉਣ ਦੇ ਮਾਮਲੇ ਨੂੰ ਚੋਣ ਅਪਰਾਧ ਮੰਨਿਆ ਜਾਵੇ ਤਾਂ ਜੋ ਇਸ ਅਪਰਾਧ ਲਈ ਦੋਸ਼ੀਆਂ ਨੂੰ ਕਟਹਿਰੇ ਵਿਚ ਖੜ੍ਹਾਕੀਤਾ ਜਾ ਸਕੇ | ਰਾਜਸੀ ਪਾਰਟੀਆਂ ਲਈ ਆਦਰਸ਼ ਚੋਣ ਜ਼ਾਬਤੇ ਬਾਰੇ ਬੋਲਦਿਆਂ ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਚੋਣਾਂ ਲਈ ਤਰੀਕਾਂਦੇ ਐਲਾਨ ਤੋਂ ਪਹਿਲਾਂ ਸਰਕਾਰ ਵੱਲੋਂ ਆਪਣੀਆਂ ਪ੍ਰਾਪਤੀਆਂ ਸਬੰਧੀ ਇਸ਼ਤਿਹਾਰਬਾਜ਼ੀ ਬੰਦ ਹੋਣੀ ਚਾਹੀਦੀ ਹੈ ਪਰੰਤੂ ਸਿਹਤ, ਗਰੀਬੀ ਦੇਖਾਤਮੇ ਸਬੰਧੀ ਸਕੀਮਾਂ ਤੇ ਖਪਤਕਾਰਾਂ ਦੇ ਹਿੱਤਾਂ ਨਾਲ ਸਬੰਧਤ ਮੁੱਦਿਆਂ
No comments:
Post a Comment