www.sabblok.blogspot.com
ਅਮਰੀਕਾ ਬੇਸ਼ੱਕ ਦੁਨੀਆਂ ਦਾ ਸਭ ਤੋਂ ਤਾਕਤਵਰ ਦੇਸ਼ ਹੈ ਅਤੇ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਪੂਰੀ ਦੁਨੀਆ ਵਿੱਚ ਉਸਦਾ ਦਬਦਬਾ ਚੱਲਦਾ ਹੈ। ਅਮਰੀਕਾ ਨੇ ਬੇਪਨਾਹ ਦੌਲਤ ਵੀ ਬਣਾਈ ਅਤੇ ਉਹ ਦੌਲਤ ਅਤੇ ਸੰਪਤੀ ਦੇ ਲਿਹਾਜ਼ ਨਾਲ ਵੀ ਦੁਨੀਆਂ ਵਿੱਚ ਸਭ ਤੋਂ ਅੱਗੇ ਹੈ।
ਅਮਰੀਕਾ ਵਿੱਚ ਕਈ ਰਾਜਾਂ ਦੀ ਅਰਥਵਿਵਸਥਾ ਐਨੀ ਵੱਡੀ ਹੈ ਕਿ ਜਿ਼ਆਦਾਤਰ ਦੋਸ਼ਾਂ ਦੀ ਅਰਥਵਿਵਸਥਾ ਵੀ ਉਸਦਾ ਮੁਕਾਬਲਾ ਨਹੀਂ ਕਰ ਸਕਦੀ ।
ਵਿਅਕਤੀਗਤ ਤੌਰ ਤੇ ਅਮਰੀਕੀ ਲੋਕ ਮਿੱਠਬੋਲੜੇ ਅਤੇ ਸਹਿਜ ਹੁੰਦੇ ਹਨ। ਪਰ ਉੱਥੇ ਦੀ ਜਨਤਾ ਦੇ ਉਲਟ ਅਮਰੀਕੀ ਸ਼ਾਸਨ ਵਿਵਸਥਾ ਵਿੱਚ ਦੌਲਤ ਅਤੇ ਤਾਕਤ ਦੇ ਨਾਲ ਨਾਲ ਅਹੰਕਾਰ ਅਤੇ ਘਮੰਡ ਵਰਗੇ ਤੱਤਾਂ ਦੀ ਮੌਜੂਦਗੀ ਨੂੰ ਖਤਮ ਨਹੀਂ ਕੀਤਾ ਜਾ ਸਕਦਾ ।
ਪਿਛਲੇ ਦਿਨੀ ਜਿਸ ਤਰ੍ਹਾਂ ਅਮਰੀਕਾ ਦੀ ਪੁਲੀਸ ਨੇ ਨਿਊਯਾਰਕ ਵਿੱਚ ਭਾਰਤ ਦੀ ਰਾਜਨੀਤਕ ਦੇਵਯਾਨੀ ਖੋਬਰਾਗਡੇ ਨੂੰ ਗ੍ਰਿਫ਼ਤਾਰ ਕੀਤਾ ਹ, ਉਹ ਕਿਸੇ ਅਹੰਕਾਰ ਦੀ ਨਿਸ਼ਾਨੀ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਰਤ ਦੇ ਮੁਕਾਬਲੇ ਯੂਰੋਪ ਅਤੇ ਅਮਰੀਕਾ ਦੇ ਕਾਨੂੰਨ ਉਪਰ ਪੂਰੀ ਤਰ੍ਹਾਂ ਅਮਲ ਕੀਤਾ ਜਾਂਦਾ ਹੈ ਅਤੇ ਉਸਦੀ ਗਿਰਫ਼ਤ ਵਿੱਚ ਜੋ ਆ ਗਿਆ , ਉਹ ਕਿੰਨਾਂ ਵੀ ਤਾਕਤਵਰ ਅਤੇ ਦੌਲਤਮੰਦ ਕਿਉਂ ਨਾ ਹੋਵੇ , ਉਸਨੂੰ ਕਾਨੂੰਨ ਦਾ ਸਾਹਮਣਾ ਕਰਨ ਹੀ ਪੈਦਾ ਹੈ।
ਦੇਵਆਨੀ ਇੱਕ ਰਾਜਦੂਤ ਹੈ ਅਤੇ ਪੁਲੀਸ ਨੇ ਉਸਨੂੰ ਇਸ ਲਈ ਗਿਫ੍ਰ਼ਤਾਰ ਕੀਤਾ ਕਿ ਉਸਨੇ ਆਪਣੀ ਨੌਕਰਾਨੀ ਨੂੰ ਕਾਨੂੰਨ ਦੇ ਮੁਤਾਬਿਕ ਜਿੰਨੀ ਘੱਟੋ ਤੋਂ ਘੱਟ ਤਨਖਾਂਹ ਦੇਣੀ ਚਾਹੀਦੀ ਸੀ , ਉਸ ਤੋਂ ਵੀ ਘੱਟ ਮੇਹਨਤਾਨਾ ਦਿੱਤਾ ਗਿਆ , ਇਹੀ ਨਹੀਂ ਉਹਨਾਂ ਆਪਣੇ ਵੀਜ਼ਾ ਫਾਰਮ ਵਿੱਚ ਨੌਕਰਾਣੀ ਨੂੰ ਦਿੱਤੀ ਜਾਣ ਵਾਲੀ ਤਨਖਾਹ ਵਧਾ ਚੜਾ ਕੇ ਦਿਖਾਈ ।
ਫਿਲਹਾਲ ਉਹ ਜ਼ਮਾਨਤ ਉਪਰ ਰਿਹਾਅ ਹੋ ਗਈ ਹੈ , ਪਰ ਇਸ ਪੂਰੇ ਮਾਮਲੇ ਵਿੱਚ ਦੋਵਾਂ ਦੇਸ਼ਾਂ ਦੇ ਰਿਸ਼ਤੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।
ਭਾਰਤ ਨੇ ਕਿਹਾ ਹੈ ਇਸ ਘਟਨਾ ਦੇ ਲਈ ਅਮਰੀਕਾ ਮਾਫੀ ਮੰਗੇ ਅਤੇ ਦੇਵਆਨੀ ਦੇ ਖਿਲਾਫ਼ ਸਾਰੇ ਮਾਮਲੇ ਵਾਪਸ ਲਏ ਜਾਣ ।
ਅਮਰੀਕਾ ਮਾਫੀ ਮੰਗਣ ਅਤੇ ਕੇਸ ਵਾਪਸ ਲੈਣ ਦੀਆਂ ਦੋਵਾਂ ਮੰਗਾਂ ਨੂੰ ਖਾਰਜ ਕਰ ਚੁੱਕਾ ਹੈ ਅਤੇ ਕਿਹਾ ਹੈ ਕਿ ਦੇਵਆਨੀ ਨੇ ਕਾਨੂੰਨ ਤੋੜਿਆ ਹੈ ਅਤੇ ਇਸ ਲਈ ਉਸਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।
ਜੇ ਇਹੀ ਸਭ ਕੁਝ ਅਮਰੀਕਾ ਨੇ ਹੈਂਕੜਬਾਜ਼ੀ ਵਾਲੇ ਤਰੀਕੇ ਨਾਲ ਨਾ ਕੀਤਾ ਹੁੰਦਾ ਤਾਂ ਭਾਰਤ ਵਿੱਚ ਐਨਾ ਹੰਗਾਮਾ ਨਾ ਹੁੰਦਾ ਅਤੇ ਰਾਜਦੂਤ ਦੀ ਗਤਲੀ ਦਾ ਕੋਈ ਹੱਲ ਆਸਾਨੀ ਨਾਲ ਨਿਕਲ ਆਉਂਦਾ ।
ਪਰ ਅਮਰੀਕੀ ਬਹੁਤ ਸਾਰੇ ਕੰਮ ‘ ਘਮੰਡ ਨਾਲ ਕਰਨ’ ਵਿੱਚ ਗਰਵ ਮਹਿਸੂਸ ਕਰਦੇ ਹਨ।
ਦੂਸਰੇ ਪਾਸੇ ਭਾਰਤ ਸਰਕਾਰ ਨੇ ਰਵੱਈਏ ੳੇੁਪਰ ਵੀ ਕਈ ਸਵਾਲ ਖੜੇ ਕੀਤੇ ਹਨ ਜੋ ਅਸੰਵੇਦੀਨਸ਼ੀਲਤਾ ਦੀ ਹੱਦ ਨੂੰ ਛੂੰਹਦੇ ਹਨ।
ਭਾਰਤ ਸਰਕਾਰ ਇਹਨਾਂ ਦੋਸ਼ਾਂ ਦੇ ਸੰਦਰਭ ਵਿੱਚ ਆਪਣੀਆਂ ਗਲਤੀਆਂ ਸਵੀਕਾਰ ਕਰਕੇ ਉਹਨਾਂ ਨੂੰ ਸੁਧਾਰਨ ਦੇ ਲਈ ਕਦਮ ਉਠਾਵੇ ਬਜਾਇ ਇਸਦੀ ਗੱਲ ਤਟ ਅੜੀ ਰਹੇ ਕਿ ਦੇਵਆਨੀ ਰਾਜਦੂਤ ਹੈ ਅਤੇ ਇਸ ਲਈ ਉਸਦੇ ਗੈਰ ਕਾਨੂੰਨੀ ਕਦਮ ਉਠਾਏ ਜਾਣ ਦੀ ਵੀ ਹਮਾਇਤ ਕੀਤੀ ਜਾਵੇ।
ਭਾਰਤ ਵਿੱਚ ਅਮਰੀਕਾ ਦੀ ਨਿੰਦਾ ਕਰਨ ਦੇ ਲਈ ਰਾਜਨੀਤਕ ਦਲਾਂ ਵਿੱਚ ਹੋੜ ਸੁਰੂ ਹੋ ਗਈ । ਟੀਵੀ ਚੈਨਲਾਂ ਉਪਰ ਹਰ ਤਰ੍ਹਾਂ ਦੇ ਜਾਣਕਾਰਾਂ ਵਿੱਚ ਰਾਸ਼ਟਰਵਾਦਿਤਾ ਦੀ ਜੰਗ ਛਿੜੀ ਹੋਈ ਹੈ।
ਪਰ ਕਿਸੇ ਬਿਆਨ ਜਾਂ ਬਹਿਸ ਵਿੱਚ ਗਰੀਬ ਨੌਕਰਾਣੀ ਦਾ ਜਿ਼ਕਰ ਤੱਕ ਨਹੀਂ ਸੀ ਜਿਸਦੇ ਸੌਸ਼ਣ ਦਾ ਦੇਣਆਨੀ ਉਪਰ ਦੋਸ਼ ਹੈ ਅਤੇ ਜਿਸ ਦੀ ਸਿ਼ਕਾਇਤ ਉਪਰ ਦੇਵਆਨੀ ਨੂੰ ਦੇਣਾ ਵੀਜ਼ਾ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ।
ਨੌਕਰਾਨੀ ਦੀ ਸਿ਼ਕਾਇਤ ਤੋਂ ਬਾਅਦ ਭਾਰਤ ਸਰਕਾਰ ਨੇ ਉਸਦਾ ਪਾਸਪੋਰਟ ਰੱਦ ਕਰ ਦਿੱਤਾ ਅਤੇ ਨਿਰਦੇਸ਼ ਦਿੱਤੇ ਹਨ ਕਿ ਉਹ ਜਲਦੀ ਭਾਰਤ ਵਾਪਸ ਆ ਜਾਵੇ।
ਅਮਰੀਕੀ ਅਟਾਰਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਭਾਰਤੀ ਅਫਸਰ ਨੌਕਰਾਨੀ ਅਤੇ ਉਸਦੇ ਪਰਿਵਾਰ ਨੂੰ ਧਮਕੀਆਂ ਦੇ ਰਹੇ ਹਨ , ਅਮਰੀਕਾ ਨੇ ਨੌਕਰਾਨੀ ਦੇ ਪਤੀ ਅਤੇ ਬੱਚੇ ਨੂੰ ਅਮਰੀਕਾ ਬੁਲਾ ਲਿਆ , ਜਿਸ ਤੋਂ ਲੱਗਦਾ ਕਿ ਭਾਰਤ ਸਰਕਾਰ ਆਪਣੇ ਹੀ ਜਾਲ ਵਿੱਚ ਫਸ ਗਈ ਅਤੇ ਹੁਣ ਇਸ ਵਿੱਚੋਂ ਨਿਕਲਣ ਦੇ ਰਸਤੇ ਤਲਾਸ਼ ਰਹੀ ਹੈ।
ਇਹ ਪਹਿਲਾ ਮਾਮਲਾ ਨਹੀਂ ::
ਦੇਵਆਨੀ ਦਾ ਮਾਮਲਾ ਇਸ ਤਰ੍ਹਾਂ ਦਾ ਪਹਿਲਾ ਮਾਮਲਾ ਨਹੀਂ ਹੈ। ਦੋ ਸਾਲ ਪਹਿਲਾ ਅਮਰੀਕਾ ਵਿੱਚ ਇੱਕ ਉੱਚ ਭਾਰਤੀ ਰਾਜਨਾਇਕ ਉਪਰ ਉਸਦੀ ਘਰੇਲੂ ਨੌਕਰਾਨੀ ਨੇ ਗੁਲਾਮਾਂ ਵਰਗਾ ਵਿਵਹਾਰ ਅਤੇ ਯੋਨ ਸ਼ੋਸ਼ਣ ਕਰਨ ਦੇ ਦੋਸ਼ ਲਾਏ ਸੀ ।
ਅਮਰੀਕਾ ਦੇ ਇੱਕ ਜੱਜ ਨੇ ਉਸ ਖਿਲਾਫ਼ 15 ਲੱਖ ਡਾਲਰ ਦਾ ਹਰਜ਼ਾਨਾ ਅਦਾ ਕਰਨ ਦਾ ਫੈਸਲਾ ਦਿੱਤਾ ਸੀ । ਭਾਰਤ ਸਰਕਾਰ ਦੀ ਦਲੀਲ ਇਹ ਰਹਿੰਦੀ ਹੈ ਕਿਉਭਕਿ ਇਹ ਸਾਰੇ ਰਾਜਦੂਤ ਹਨ, ਇਸ ਲਈ ਉਹਨਾਂ ਦੇ ਖਿਲਾਫ਼ ਅਜਿਹੇ ਦੋਸ਼ਾਂ ਦਾ ਮੁਕੱਦਮਾ ਨਹੀਂ ਚੱਲ ਸਕਦਾ।
ਪਿਛਲੇ ਹਫ਼ਤੇ ਅਮਰੀਕਾ ਦਾ ਰਵੱਈਆ ਦੇਖਣ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰਾਲੇ ਵਿੱਚ ਹਲਚਲ ਦੇਖਣ ਨੂੰ ਮਿਲੀ । ਰਿਪੋਰਟਾਂ ਹਨ ਕਿ ਭਾਰਤ ਨੇ ਆਪਣੇ ਸਾਰੇ ਰਾਜਦੂਤਾਂ ਨੂੰ ਕਿਹਾ ਹੈ ਕਿ ਉਹ ਘਰੇਲੂ ਨੌਕਰਾਣੀਆਂ ਦੇ ਸਿਲਸਿਲੇ ਵਿੱਚ ਸਾਵਧਾਨੀ ਤੋਂ ਕੰਮ ਲੈਣ।
ਇਸ ਦਾ ਮਤਲਬ ਇਹ ਹੋਇਆ ਕਿ ਭਾਰਤ ਵਿੱਚ ਨੌਕਰਾਣੀਆਂ ਦਾ ਜਿੰਨਾ ਚਾਹੇ ਸੋਸ਼ਣ ਕਰ ਲੈਣ ਪਰ ਦੂਸਰੇ ਦੋਸ਼ਾਂ ਵਿੱਚ ਗਰੀਬਾਂ ਨੂੰ ਕਾਨੂੰਨ ਦਾ ਸਾਥ ਹਾਸਲ ਹੁੰਦਾ ਹੈ ਅਤੇ ਕਾਨੂੰਨ ਦਾ ਉਲੰਘਣ ਹੋਣ ਉਪਰ ਵੀ ਰਾਜਦੂਤ ਵੀ ਕਾਨੂੰਨ ਦੇ ਲਪੇਟੇ ਵਿੱਚ ਆ ਸਕਦੇ ਹਨ।

No comments:
Post a Comment