www.sabblok.blogspot.com
ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ਾਂ ਵਿੱਚ ਫਸੇ ਜਗਦੀਸ਼ ਸਿੰਘ ਭੋਲਾ ਨੇ ਕੱਲ੍ਹ ਮੁਹਾਲੀ ਕੋਰਟ ਕੰਪਲੈਕਸ ਵਿੱਚ ਇੱਕ ਬਿਆਨ ਦੇ ਕੇ ਨਵੀਂ ਚਰਚਾ ਨੂੰ ਜਨਮ ਦੇ ਦਿੱਤਾ ਹੈ। ਉਹਨਾ ਕਿਹਾ ਕਿ ਜੇਕਰ ਸੀਬੀਆਈ ਨੂੰ ਜਾਂਚ ਸੌਂਪੀ ਜਾਵੇ ਤਾਂ ਉਹ ਸ਼ਰੋਮਣੀ ਅਕਾਲੀ ਦਲ ਦੇ ਤਿੰਨ ਕੈਬਨਿਟ ਮੰਤਰੀਆਂ ਦੇ ਨਾਂਮ ਨਸ਼ਰ ਕਰੇਗਾ ਜਿੰਨ੍ਹਾਂ ਦੀ ਸਰਪ੍ਰਸਤੀ ਹੇਠ ਪੰਜਾਬ ਵਿੱਚ ਨਸਿ਼ਆਂ ਦਾ ਨੈੱਟਵਰਕ ਚੱਲ ਰਿਹਾ ਹੈ।
ਆਪਣੇ ਆਪ ਨੂੰ ਬੇਕਸੂਰ ਦੱਸਦੇ ਹੋਏ ਜਗਦੀਸ਼ ਭੋਲਾ ਨੇ ਜਿਉਂ ਹੀ ਇਹ ਗੱਲ ਮੀਡੀਆ ਨੂੰ ਆਖੀ ਤਾਂ ਪੁਲੀਸ ਉਸਨੂੰ ਹੱਥੋਂ ਹੱਥੀ ਗੱਡੀ ਵਿੱਚ ਬਿਠਾ ਕੇ ਤੁਰ ਪਈ ।ਤ
ਭੋਲੇ ਨੇ ਕਿਹਾ ਜੇਕਰ ਸੀਬੀਆਈ ਦੀ ਜਾਂਚ ਵਿੱਚ ਉਹ ਦੋਸ਼ੀ ਠਹਿਰਾਇਆ ਜਾਵੇ ਤਾਂ ਉਸਨੂੰ ਬਿਨਾ ਦੇਰੀ ਫਾਂਸੀ ਕੀਤੀ ਜਾਵੇ।

No comments:
Post a Comment