jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 4 December 2013

ਤਿਵਾੜੀ ਨੇ ਦਾਖਾ ਹਲਕੇ ਦੇ ਪਿੰਡਾਂ ’ਚ ਵਿਕਾਸ ਲਈ 60 ਲੱਖ ਦੇ ਚੈ¤ਕ ਵੰਡੇ

www.sabblok.blogspot.com

ਲੁਧਿਆਣਾ(ਸਤਪਾਲ ਸੋਨੀ )ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਮਨੀਸ਼ ਤਿਵਾੜੀ ਨੇ ਆਪਣੇ ਮੈਂਬਰ ਪਾਰਲੀਮੈਂਟ ਸਥਾਨਕ ਵਿਕਾਸ ਫੰਡ ’ਚੋਂ ਅੱਜ ਦਾਖਾ ਵਿਧਾਨ ਸਭਾ ਹਲਕੇ ’ਚ ਵਿਕਾਸ ਕਾਰਜਾਂ ਲਈ ਲਗਭਗ 60 ਲੱਖ ਰੁਪਏ ਦੇ ਚੈ¤ਕ ਵੰਡੇ ਅਤੇ ਨੀਂਹ ਪੱਥਰ ਰੱਖਣ ਸਮੇਤ ਉਦਘਾਟਨ ਵੀ ਕੀਤਾ। ਇਸ ਮੌਕੇ ਉਨ•ਾਂ ਦੇ ਨਾਲ ਸਾਬਕਾ ਵਿਧਾਨਕਾਰ ਤੇ ਹਲਕਾ ਦਾਖਾ ਕਾਂਗਰਸ ਦੇ ਇੰਚਾਰਜ ਜੱਸੀ ਖੰਗੂੜਾ, ਜ਼ਿਲ•ਾ ਕਾਂਗਰਸ ਪ੍ਰਧਾਨ ਪਵਨ ਦੀਵਾਨ, ਜਗਪਾਲ ਸਿੰਘ ਖੰਗੂੜਾ, ਗੁਰਦੀਪ ਸਿੰਘ ਭੈਣੀ, ਮੇਜਰ ਸਿੰਘ ਮੁੱਲਾਂਪੁਰ, ਭਜਨ ਸਿੰਘ ਦੇਤਵਾਲ, ਤੇਲੂ ਰਾਮ ਬਾਂਸਲ, ਮਨਜੀਤ ਸਿੰਘ ਭਰੋਵਾਲ, ਕੇ.ਕੇ ਬਾਵਾ, ਕਰਤਿੰਦਰ ਸਿੰਘ ਸਿੰਘਪੁਰਾ, ਪੁਰਸ਼ੋਤਮ ਖਲੀਫਾ ਸਮੇਤ ਹੋਰ ਆਗੂ ਵੀ ਮੌਜ਼ੂਦ ਸਨ। ਤਿਵਾੜੀ ਨੇ ਕਿਹਾ ਕਿ ਉਨ•ਾਂ ਦਾ ਟੀਚਾ ਆਪਣੇ ਐਮ.ਪੀ ਕੋਟੇ ਦੇ ਫੰਡ ਦਾ ਹਲਕੇ ਦੇ ਵਿਕਾਸ ਲਈ ਉਚਿਤ ਇਸਤੇਮਾਲ ਕਰਨਾ ਹੈ। ਇਹ ਚੈ¤ਕ ਦੇਵਤਵਾਲ, ਭਨੋਹੜ, ਜਾਂਗਪੁਰ, ਸਲੇਮਪੁਰਾ, ਰੰਗੂਵਾਲ, ਲਤਾਲਾ, ਬਾਸੀਆਂ ਬੇਟ, ਪਮਾਲੀ, ਜਾਂਗਪੁਰ, ਮੋਰ ਕਰੀਮਾ, ਢੋਲਣ, ਖੁਰਸ਼ੈਦਪੁਰ, ਸਰਾਭਾ, ਬੱਲੋਵਾਲ ਤੇ ਛਪਾਰ ਪਿੰਡਾਂ ਨੂੰ ਗਲੀਆਂ, ਸਿਹਤ ਕੇਂਦਰ, ਧਰਮਸ਼ਾਲਾਵਾਂ, ਸ਼ਮਸ਼ਾਨ ਘਾਟ ਅਤੇ ਮੋਬਾਇਲ ਟੈਂਕਰ ਲਈ ਵੰਡੇ ਗਏ ਹਨ। ਤਿਵਾੜੀ ਨੇ ਇਸ ਦੌਰਾਨ ਪਿੰਡ ਗੋਰਸੀਆਂ ਮੱਖਣ, ਰਾਊਵਾਲ, ਮਦਾਰਪੁਰਾ ਤੇ ਜੋਧਾਂ ਵਿਖੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਤੇ ਉਦਘਾਟਨ ਵੀ ਕੀਤਾ।
ਜਿਥੇ ਸੁਖਪਾਲ ਸਿੰਘ ਸ਼ੈਂਪੀ ਭਨੋਹੜ, ਰਾਜਵਿੰਦਰ ਸਿੰਘ ਹੈ¤ਪੀ, ਵਰਿੰਦਰ ਸਿੰਘ ਮੁਰਾਦਪੁਰਾ ਸਰਪੰਚ, ਹੇਮਰਾਜ ਸਰਪੰਚ, ਨਸੀਬ ਸਿੰਘ, ਕੁਲਵੰਤ ਸਿੰਘ ਕੰਤਾ, ਲਾਲੀ ਭਨੋਹੜ, ਦਰਸ਼ਨ ਭਨੋਹੜ, ਪ੍ਰਿਤਪਾਲ, ਬੂਟਾ ਸਿੰਘ, ਗੁਰਪ੍ਰੀਤ ਸੋਨੀ, ਹੈ¤ਪੀ ਜਾਂਗਪੁਰ, ਦੀਪਕ ਖੰਡੂਰ, ਗੁਰਮੇਲ ਸਿੰਘ ਮੋਰ ਕਰੀਮਾਂ, ਤੇਜੀ ਗੋਰਸੀਆਂ ਮੱਖਣ, ਹਿੰਮਤ ਸਿੰਘ ਰਾਊਵਾਲ, ਰਾਜਵਿੰਦਰ ਹੈ¤ਪੀ ਸਰਪੰਚ ਸਲੇਮਪੁਰਾ, ਗੁਰਬਖਸ਼ ਸਿੰਘ ਖੰਗੂੜਾ, ਰੋਮੀ ਛਪਾਰ, ਸਰਬਜੀਤ ਛਪਾਰ, ਚਰਨੀ ਮਿੰਨੀ ਛਪਾਰ, ਨਛੱਤਰ ਪਾਲ ਕੌਰ, ਜਸਪ੍ਰੀਤ ਕੌਰ, ਰਾਜੂ ਸਰਪੰਚ ਜੋਧਾਂ, ਭਿੰਦਰ ਜੋਧਾਂ, ਜਿੱਪੀ ਜੋਧਾਂ, ਅਮਰਜੀਤ ਜੋਧਾਂ ਵੀ ਮੌਜ਼ੂਦ ਰਹੇ।
 —

No comments: