jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 2 December 2013

ਤੇਜਪਾਲ ਤੋਂ 5 ਘੰਟੇ ਚੱਲੀ ਪੁੱਛਗਿਛ, ਰਿਮਾਂਡ ਦਾ ਅੱਜ ਦੂਜਾ ਦਿਨ

www.sabblok.blogspot.com


ਪਣਜੀ.02 ਦਸੰਬਰ (ਏਜੰਸੀ) – ਤਹਿਲਕਾ ਕੇਸ ‘ਚ ਔਰਤ ਪੱਤਰਕਾਰ ਨਾਲ ਜਬਰ ਜਨਾਹ ਦੇ ਦੋਸ਼ੀ ਤਹਿਲਕਾ ਦੇ ਸਾਬਕਾ ਐਡੀਟਰ ਇਨ ਚੀਫ ਤਰੁਣ PTI12_1_2013_000139B-198x300ਤੇਜਪਾਲ ਦੇ ਰਿਮਾਂਡ ਦਾ ਅੱਜ ਦੂਜਾ ਦਿਨ ਹੈ। ਤੇਜਪਾਲ ਤੋਂ ਕ੍ਰਾਇਮ ਬ੍ਰਾਂਚ ਦੀ ਇੰਸਪੈਕਟਰ ਸੁਨੀਤਾ ਸਾਵੰਤ ਇੱਕ ਵਾਰ ਫਿਰ ਸਵਾਲ – ਜਵਾਬ ਕਰ ਸਕਦੀਆਂ ਹਨ। ਐਤਵਾਰ ਨੂੰ ਵੀ ਸੁਨੀਤਾ ਸਾਵੰਤ ਨੇ ਤੇਜਪਾਲ ਤੋਂ 5 ਘੰਟੇ ਤੱਕ ਪੁੱਛਗਿਛ ਕੀਤੀ। ਜਾਣਕਾਰੀ ਦੇ ਮੁਤਾਬਕ ਤੇਜਪਾਲ ਨੂੰ ਪੁਲਿਸ ਨੇ ਕਈ ਤਿੱਖੇ ਸਵਾਲ ਕੀਤੇ। ਜਿਕਰਯੋਗ ਹੈ ਕਿ ਰਿਮਾਂਡ ਲੈਣ ਤੋਂ ਬਾਅਦ ਪੁਲਿਸ ਤੇਜਪਾਲ ਨੂੰ ਕੋਰਟ ਤੋਂ ਸਿੱਧਾ ਕ੍ਰਾਇਮ ਬ੍ਰਾਂਚ ਦਫਤਰ ਲੈ ਗਈ। ਇਸ ਦੌਰਾਨ ਉਨ੍ਹਾਂ ਨੇ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।


No comments: