jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 3 December 2013

ਰੇਡੀਉ ਖਬਰਸਾਰ ਦੇ ਹੋਸਟ ਜਗਦੀਸ਼ ਗਰੇਵਾਲ ਤੋਂ ਸਿੱਖ ਵਿਰੋਧੀ ਟਿੱਪਣੀਆਂ ਬਾਰੇ ਜਵਾਬ ਤਲਬੀ

www.sabblok.blogspot.com

ਰੇਡੀਉ ਖਬਰਸਾਰ ਦੇ ਹੋਸਟ ਜਗਦੀਸ਼ ਗਰੇਵਾਲ ਨੇ 1984 ਕਤਲੇਆਮ ਦੇ ਪੀੜਤ ਸਿੱਖਾਂ ਨੂੰ ਇਸਨਾਫ ਦਿਵਾਉਣ ਦੀ ਕਾਰਵਾਈ ਨੂੰ ਮਹਿਜ਼ ਪੈਸੇ ਇੱਕਠੇ ਕਰਨ ਦਾ ਤਰੀਕਾ
Jagdeesh Grewal
Jagdeesh Grewal
ਗਰਦਾਨਿਆ
ਬੀਬੀ ਜਗਦੀਸ਼ ਕੌਰ ਨਾਲ ਇੰਟਰਵਿਊ ਦੇ ਸ਼ੁਰੂ ਵਿਚ ਹੀ ਜਗਦੀਸ਼ ਗਰੇਵਾਲ ਨੇ ਕਿਹਾ ਕਿ ਲੋਕਾਂ ਨੇ 84 ਦੇ ਸਿੱਖਾਂ ਨੂੰ ਇਨਸਾਫ ਦਿਵਾਉਣ ਦੇ ਨਾਂ ਤੇ ਲੱਖਾਂ ਡਾਲਰ ਇੱਕਠੇ ਕੀਤੇ ਹਨ ਅਤੇ ਅੱਗੇ ਵੀ ਕਰਨਗੇ। ਇਹ ਸ਼ਬਦ ਗਰੇਵਾਲ ਨੇ ਬਿਨ੍ਹਾਂ ਕਿਸੇ ਦਾ ਨਾਮ ਲਿਆ ਬਿਨ੍ਹਾਂ ਕੋਈ ਠੋਸ ਆਧਾਰ ਅਤੇ ਸਬੂਤ ਦੇ ਕਹੇ

No comments: