jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 3 December 2013

ਸ੍ਰੀ ਅਕਾਲ ਤਖਤ ਸਾਹਿਬ ਤੋਂ ਮਾਰਚ ਰੋਕਿਆ ਗਿਆ, ਜਥੇਦਾਰ ਵੀ ਮਾਰਚ ਵਿਚ ਸ਼ਾਮਿਲ ਹੋਏ

www.sabblok.blogspot.com


ਪੁਲਿਸ ਵਲੋਂ ਪੰਜ ਪਿਆਰਿਆਂ ਵਿਚ ਸ਼ਾਮਿਲ ਇੱਕ ਸਿੰਘ ਨਾਲ ਬਦਸਲੂਕੀ
ਦਸਤਾਰ ਨੂੰ ਹੱਥ ਪਾਇਆ ਗਿਆ
ਪੁਲਿਸ ਨੇ ਕੀਤਾ ਮਾਰਚ ਤੇ ਤਸ਼ਦੱਦ, ਜੱਲਿਆਂਵਾਲਾ ਬਾਗ ਵਿਖੇ ਸਾਰੇ ਸਿੱਖ ਆਗੂ ਧਰਨਾ ਲਾ ਕੇ ਬੈਠੇ
ਬਾਬਾ ਬਲਜੀਤ ਸਿੰਘ ਦਾਦੂਵਾਲ ਗ੍ਰਿਫਤਾਰ
ਸਾਰੇ ਚੋਟੀ ਦੀਆਂ ਜਥੇਬੰਦੀਆਂ ਦੇ  ਆਗੂ  ਗ੍ਰਿਫਤਾਰ
ਪੰਜਾਬ ਸਪੈੱਕਟ੍ਰਮ ਪੱਤਰਕਾਰ ਮੇਜਰ ਸਿੰਘ ਲਾਈਵ ਜਾਣਕਾਰੀ ਦੇ ਰਹੇ ਹਨ ਅਤੇ ਇਹ ਲਗਾਤਾਰ ਅੱਜ ਅਸੀਂ ਪਾਠਕਾਂ ਨੂੰ ਸਥਿਤੀ ਬਾਰੇ ਜਾਣਕਾਰੀ ਦਿੰਦੇ ਰਹਾਂਗੇ।

ਸ. ਮੇਜਰ ਸਿੰਘ ਵਲੋਂ ਮਿਲੀ ਜਾਣਕਾਰੀ ਮੁਤਾਬਕ ਹਾਲਾਤ ਬਿੱਲਕੁ਼ ਠੀਕ ਨਹੀਂ ਹਨ।
ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਹਮਾਇਤ ਵਿਚ ਕੱਢੇ ਜਾ ਰਹੇ ਸਿੱਖ ਜਥੇਬੰਦੀਆਂ ਦੇ ਮਾਰਚ ਸੰਬੰਧੀ ਪੰਜਾਬ ਸੱਪੈਕਟ੍ਰਮ ਵਲੋਂ 30-30 ਮਿੰਟ ਬਾਅਦ ਸਾਰੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਜੇ ਕੋਈ ਵੀਰ ਇਸ ਮਾਰਚ ਵਿਚ ਸ਼ਾਮਿਲ ਹੈ ਉਹ ਵੀ ਤਸਵੀਰਾਂ, ਵੀਡੀਉ ਅਤੇ ਜਾਣਕਾਰੀ punjabspectrum@gmail.com ਤੇ ਭੇਜ ਸਕਦਾ ਹੈ
ਗੁਰਦੁਆਰਾ ਅੰਬ ਸਾਹਿਬ ਤੋਂ ਪੰਜਾਬ ਸਪੈੱਕਟ੍ਰਮ ਦੇ ਪੱਤਰਕਾਰ ਸ. ਮੇਜਰ ਸਿੰਘ ਲਗਾਤਾਰ ਜੁੜੇ ਹੋਏ ਹਨ ਅਤੇ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦੇ ਰਹੇ ਹਨ।
-

No comments: