jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 3 December 2013

ਸਿੱਖ ਯੂਥ ਫੇਡਰੇਸ਼ਨ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਵਲੋਂ ਅੰਮ੍ਰਿਤਸਰ ਵਿਖੇ ਭੁੱਖ ਹੜਤਾਲ ਤੇ ਬੈਠਣ ਦਾ ਐਲਾਨ

www.sabblok.blogspot.com
ਸਿੰਘਾ ਦੀ ਰਿਹਾਈ ਲਈ ਕੱਢੇ ਮਾਰਚ ਨੂੰ ਘੰਟਾ ਘਰ ਚੋਂਕ ਅਮ੍ਰਿਤਸਰ ਵਿਖੇ ਰੋਕਿਆ ਗਿਆ ਹੈ
ਘੰਟਾ ਘਰ ਚੋਂਕ ਅਮ੍ਰਿਤਸਰ ਵਿਖੇ ਮਾਰਚ ਨੂੰ ਰੋਕਿਆ ਗਿਆ ਹੈ
ਫੋਰਸ ਹੋਰ ਆ ਚੁੱਕੀ ਹੈ। ਸਿੱਖ ਆਗੂਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ।
ਸੰਗਤ ਹੋਰ ਇੱਕਠੀ ਹੋ ਰਹੀ ਹੈ । ਭਾਰੀ ਗਿਣਤੀ ਵਿਚ ਸੰਗਤਾ ਇੱਕਠੀਆਂ ਹੋ ਰਹੀਆਂ ਹਨ। ਸੰਗਤ, ਸੰਤ ਸਮਾਜ ਅਤੇ ਸਿੱਖ ਜਥੇਬੰਦੀਆਂ ਵਿਚ ਸਰਕਾਰੀ ਧੱਕੇਸ਼ਾਹੀ ਵਿਰੁੱਧ ਭਾਰੀ ਰੋਹ ਪਾਇਆ ਜਾ ਰਿਹਾ ਹੈ।

No comments: