jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 5 December 2013

ਟਾਈਮ ਮੈਗਜ਼ੀਨ ਦੀ 'ਪਰਸਨ ਆਫ਼ ਦਾ ਯੀਅਰ-2013 ਚੋਣ' 'ਚ ਮੋਦੀ ਚੌਥੇ ਸਥਾਨ 'ਤੇ ਖਿਸਕੇ

www.sabblok.blogspot.com
ਨਵੀਂ ਦਿੱਲੀ, 5 ਦਸੰਬਰ (ਏਜੰਸੀ)-ਟਾਈਮ ਮੈਗਜ਼ੀਨ ਦੀ 'ਪਰਸਨ ਆਫ਼ ਦਾ ਯੀਅਰ' ਚੋਣ ਵਿਚ ਗੁਜਰਾਤ ਦੇ ਮੁੱਖ ਮੰਤਰੀ ਅਤੇ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨਰਿੰਦਰ ਮੋਦੀ ਚੌਥੇ ਸਥਾਨ 'ਤੇ ਆ ਗਏ ਹਨ। ਇਸ ਤੋਂ ਪਹਿਲਾਂ ਮੋਦੀ ਨੂੰ ਸਿਖਰਲੇ ਸਥਾਨ 'ਤੇ ਰੱਖਿਆ ਗਿਆ ਸੀ। ਟਾਈਮ ਮੈਗਜ਼ੀਨ ਦੀ ਵੈਬਸਾਈਟ ਅਨੁਸਾਰ ਮਿਸਰ ਦੀ ਸੈਨਾ ਦੇ ਮੁਖੀ ਅਬਡੀਲ ਫਤਹਿ ਈਲ-ਸੀਸੀ ਆਨਲਾਈਨ ਪੋਲ ਵਿਚ 19.8 ਫੀਸਦੀ ਵੋਟਾਂ ਨਾਲ ਸਿਖਰ 'ਤੇ ਹਨ ਜਦਕਿ ਤੁਰਕੀ ਦੇ ਪ੍ਰਧਾਨ ਮੰਤਰੀ ਰੀਸੀਪ ਤਯਾਪੀ ਏਰਡੋਗਾਨ 18.9 ਫੀਸਦੀ ਵੋਟਾਂ ਨਾਲ ਉਨ੍ਹਾਂ ਦੇ ਨੇੜੇ-ਤੇੜੇ ਹੀ ਹਨ। ਗਾਇਕ ਅਤੇ ਅਦਾਕਾਰ ਮਿਲੀ ਸਾਈਰਸ ਤੁਰਕੀ ਦੇ ਪ੍ਰਧਾਨ ਮੰਤਰੀ ਨੂੰ ਪੂਰੀ ਚੁਣੌਤੀ ਦਿੰਦਿਆਂ 18.8 ਫੀਸਦੀ ਵੋਟਾਂ ਨਾਲ ਤੀਜੇ ਸਥਾਨ 'ਤੇ ਹੈ। ਜਦਕਿ ਭਾਜਪਾ ਨੇਤਾ ਨਰਿੰਦਰ ਮੋਦੀ 16.6 ਫੀਸਦੀ ਵੋਟਾਂ ਨਾਲ ਚੌਥੇ ਸਥਾਨ 'ਤੇ ਹਨ। ਜ਼ਿਕਰਯੋਗ ਹੈ ਕਿ ਟਾਈਮ ਨੇ ਆਪਣੀ ਸੂਚੀ ਵਿਚ ਦੁਨੀਆਂ ਭਰ ਦੇ 42 ਕੌਮਾਂਤਰੀ ਨੇਤਾਵਾਂ, ਉੱਦਮੀਆਂ ਅਤੇ ਹੋਰ ਪ੍ਰਸਿੱਧ ਹਸਤੀਆਂ ਨੂੰ ਆਪਣੀ 'ਪਰਸਨ ਆਫ਼ ਦ ਯੀਅਰ-2013' ਵਿਚ ਲਿਆ ਹੈ ਜਿਸ ਦੇ ਜੇਤੂਆਂ ਦਾ ਐਲਾਨ ਅਗਲੇ ਮਹੀਨੇ ਕੀਤਾ ਜਾਵੇਗਾ।

No comments: