jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 3 December 2013

ਪੰਜਾਬ ਦੇ ਸਕੂਲਾਂ ਵਿਚ 4 ਦਸੰਬਰ ਨੂੰ ਛੁੱਟੀ ਦਾ ਐਲਾਨ



ਚੰਡੀਗਡ਼੍ਹ, 3 ਦਸੰਬਰ (ਗਗਨਦੀਪ ਸੋਹਲ) : ਪੰਜਾਬ ਸਰਕਾਰ ਵਲੋਂ ਰਾਜ ਦੇ ਸਮੂਹ ਸਕੂਲਾਂ
ਵਿੱਚ  4 ਦਸੰਬਰ ਨੂੰ ਛੁੱਟੀ  ਦਾ ਐਲਾਨ ਕੀਤਾ ਹੈ। ਇਸ ਦਾ ਫੈਸਲਾ ਬਠਿੰਡਾ ਵਿਖੇ  ਹੋਈਆਂ
 59ਵੀਂਆਂ ਨੈਸ਼ਨਲ ਸਕੂਲ ਖੇਡਾਂ ਵਿੱਚ  ਪੰਜਾਬ ਦੇ ਲੜਕੇ ਅਤੇ ਲੜਕੀਆਂ ਵਲੋਂ ਵਧੀਆ ਕਾਰਗੁਜਾਰੀ 
ਕਰਕੇ ਲਿਆ ਗਿਆ ਹੈ।ਪੰਜਾਬ ਦੇ ਸਿੱਖਿਆ  ਅਤੇ ਭਾਸ਼ਾ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ 
ਪੰਜਾਬ  ਦੇ ਵਿਦਿਆਰਥੀਆਂ ਨੂੰ 59ਵੀਂਆਂ ਨੈਸ਼ਨਲ ਸਕੂਲ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਕੇ
ਉਨ੍ਹਾਂ ਦੀ ਜਿੱਤ  'ਤੇ ਵਧਾਈ ਦਿੱਤੀ ਅਤੇ ਉਨ੍ਹਾਂ ਨੇ ਵਿਦਿਆਰਥੀਆਂ  ਨੂੰ ਭਵਿੱਖ ਵਿੱਚ ਹੋਣ ਵਾਲੇ 
ਮੁਕਾਬਲਿਆਂ  ਲਈ ਸਖਤ ਮਿਹਨਤ  ਕਰਨ ਲਈ ਕਿਹਾ । ਉਨ੍ਹਾਂ ਨੇ ਕੋਚਿੰਗ ਸਟਾਫ ਅਤੇ ਅਧਿਆਪਕਾਂ 
ਨੂੰ ਵੀ ਵਧਾਈ ਦਿੱਤੀ ਜਿਨਾਂ  ਨੇ ਇਨ੍ਹਾਂ ਵਿਦਿਆਰਥੀਆਂ  ਨੂੰ ਸਖਤ ਮਿਹਨਤ  ਅਤੇ ਦਿਲਚਸਪੀ  ਨਾਲ
ਇਨ੍ਹਾਂ ਨੈਸ਼ਨਲ ਸਕੂਲ ਖੇਡਾਂ ਲਈ ਟ੍ਰੇਨਗਿ ਦਿੱਤੀ
 

No comments: