www.sabblok.blogspot.com
ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਪਣੇ ਜੱਦੀ ਪਿੰਡ ਮਹਿਰਾਜ ਵਿਖੇ ਸਥਿਤ ਗੁਰੁਦੁਆਰਾ ਛੋਟਾ ਗੁਰੂਸਰ ਸਾਹਿਬ ਵਿਖੇ ਰੱਖੇ ਗਏ ਆਖੰਡ ਪਾਠ ਦੇ ਭੋਗ ਵਿਖੇ ਮੱਥਿਆ ਟੇਕਿਆ । ਇਸ ਮਗਰੋਂ ਸਥਾਨਕ ਦਾਣਾ ਮੰਡੀ ਵਿੱਚ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆ ਹੋਇਆ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ , ਉਪ ਮੁੱਖ ਮੰਤਰੀ ਅਤੇ ਜੇਲ੍ਹ ਮੰਤਰੀ ਵਿੱਚ ਉਹਨਾਂ 108 ਵਿਅਕਤੀਆਂ ਦੀ ਰਿਹਾਈ ਕਰਵਾ ਸਕਦੇ ਹਨ ਜਿਹੜੇ ਪੰਜਾਬ ਦੀ ਜੇਲ੍ਹਾਂ ਵਿੱਚ ਅਦਾਲਤ ਵੱਲੋਂ ਦਿੱਤੀ ਹੋਈ ਸਜ਼ਾ ਭੁਗਤ ਚੁੱਕੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਸਟੇਜ ਤੋਂ ਕਿਹਾ ਕਿ ਭਾਈ ਗੁਰਬਖਸ਼ ਸਿੰਘ ਜਿਹੜੇ ਵਿਅਕਤੀਆਂ ਦੀ ਰਿਹਾਈ ਲਈ ਭੁੱਖ ਹੜਤਾਲ ‘ਤੇ ਬੈਠੇ ਹਨ । ਉਹਨਾਂ ਰਿਹਾਈ ਹੋਣੀ ਚਾਹੀਦੀ ਭਾਵੇਂ ਉਹਨਾ ਨੇ ਕੋਈ ਵੀ ਜੁ਼ਰਮ ਕੀਤਾ ਹੋਵੇ ਪ੍ਰੰਤੂ ਜੇਕਰ ਅਦਾਲਤ ਨੇ ਉਹਨਾ ਜੋ ਸਜ਼ਾ ਦਿੱਤੀ ਹੈ ਜੇਕਰ ਉਹ ਪੂਰੀ ਕਰ ਚੁੱਕੇ ਹਨ ਤਾਂ ਉਹਨਾਂ ਨੂੰ ਜੇਲ੍ਹ ਵਿੱਚ ਰੱਖਣ ਦਾ ਕੋਈ ਮਤਲਬ ਨਹੀਂ ।

No comments:
Post a Comment