jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 8 December 2013

ਨਵੀਂ ਦਿੱਲੀ ਵਿਧਾਨਸਭਾ ਚੋਣ: ਅਕਾਲੀ ਦਲ ਦੇ ਹਰਮੀਤ ਸਿੰਘ ਕਾਲਕਾ ਤੇ ਮਨਜਿੰਦਰ ਸਿੰਘ ਸਿਰਸਾ ਜੇਤੂ

www.sabblok.blogspot.com

ਨਵੀਂ ਦਿੱਲੀ, 8 ਦਸੰਬਰ- ਅਕਾਲੀ ਦਲ ਬਾਦਲ ਦੇ ਕਾਲਕਾ ਜੀ ਤੋਂ ਉਮੀਦਵਾਰ ਹਰਮੀਤ ਸਿੰਘ ਕਾਲਕਾ ਤੇ ਰਜੌਰੀ ਤੋਂ ਮਨਜਿੰਦਰ ਸਿੰਘ ਸਿਰਸਾ ਚੋਣ ਜਿੱਤ ਗਏ ਹਨ, ਜਦੋ ਕਿ ਹਰੀ ਨਗਰ ਤੋਂ ਸਾਮ ਸ਼ਰਮਾ 8876 ਵੋਟਾਂ ਨਾਲ  ਚੋਣ ਹਾਰ ਗਏ ਹਨ। ਦਿੱਲੀ ਵਿਧਾਨ ਸਭਾ 'ਚ ਇਸ ਵਾਰ ਹੈਰਾਨੀਜਨਕ ਨਤੀਜੇ ਸਾਹਮਣੇ ਆ ਰਹੇ ਹਨ। ਖਾਸ ਕਰਕੇ ਆਮ ਆਦਮੀ ਪਾਰਟੀ ਦੇ ਨਤੀਜਿਆਂ ਨੇ ਸਾਰਿਆਂ ਨੂੰ ਹੈਰਾਨ ਕੀਤਾ ਹੈ।

No comments: