jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 8 December 2013

ਸ਼ੀਲਾ ਦੀਕਸ਼ਿਤ ਨੇ ਹਾਰ ਮੰਨੀ, ਉਪ - ਰਾਜਪਾਲ ਨੂੰ ਭੇਜਿਆ ਅਸਤੀਫਾ

www.sabblok.blogspot.com

ਨਵੀਂ ਦਿੱਲੀ, 8 ਦਸੰਬਰ (ਏਜੰਸੀ) - ਦਿੱਲੀ ਵਿਧਾਨਸਭਾ ਚੋਣ 'ਚ ਆਪਣੀ ਹਾਰ ਸਵੀਕਾਰ ਕਰਦੇ ਹੋਏ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਅਸਤੀਫਾ ਦੇ ਦਿੱਤਾ ਹੈ। ਸ਼ੀਲਾ ਦੀਕਸ਼ਿਤ ਨੇ ਆਪਣਾ ਅਸਤੀਫਾ ਉਪ - ਰਾਜਪਾਲ ਨਜੀਬ ਜੰਗ ਨੂੰ ਭੇਜ ਦਿੱਤਾ ਹੈ। ਦਿੱਲੀ ਵਿਧਾਨਸਭਾ ਚੋਣਾਂ 'ਚ ਸਾਰੀਆਂ 70 ਸੀਟਾਂ ਦੇ ਰੁਝੇਵੇਂ ਆ ਗਏ ਹਨ ਤੇ ਕਾਂਗਰਸ ਪਾਰਟੀ ਤੀਸਰੇ ਸਥਾਨ 'ਤੇ ਹੈ। ਭਾਜਪਾ 32 ਸੀਟਾਂ 'ਤੇ ਅੱਗੇ ਚੱਲ ਰਹੀ ਹੈ ਤੇ 'ਆਪ' ਪਾਰਟੀ 24 ਸੀਟਾਂ 'ਤੇ ਅੱਗੇ ਚੱਲ ਰਹੀ ਹੈ, ਜਦੋਂ ਕਿ ਕਾਂਗਰਸ ਪਾਰਟੀ 11 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਤਿੰਨ ਸੀਟਾਂ 'ਤੇ ਹੋਰ ਪਾਰਟੀਆਂ ਨੇ ਬੜਤ ਬਣਾਈ ਹੋਈ ਹੈ। ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਖੁਦ ਆਪ ਨਵੀਂ ਦਿੱਲੀ ਸੀਟ 'ਤੇ 'ਆਪ' ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਤੋਂ ਪਿੱਛੇ ਚੱਲ ਰਹੀ ਹਨ। ਇਸ ਸੀਟ ਤੋਂ ਸ਼ੀਲਾ ਦਿਕਸ਼ਿਤ ਦੀ ਹਾਰ ਤੈਅ ਮੰਨੀ ਜਾ ਰਹੀ ਹੈ।

No comments: