jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 2 December 2013

ਮੰਗਲਯਾਨ ਨੇ ਪਾਰ ਕੀਤਾ ਚੰਦ ਦਾ ਪੰਧ

www.sabblok.blogspot.com
ਚੇਨਈ, 2 ਦਸੰਬਰ (ਪੀ. ਟੀ. ਆਈ.)-ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦਾ ਮੰਗਲਯਾਨ (ਮੰਗਲ ਆਰਬਿਟਰ) ਜਿਹੜਾ ਕਲ੍ਹ ਅੰਤਰ ਮੰਗਲ ਪਰਿਪੇਖ ਪੱਥ 'ਤੇ ਰੱਖਿਆ ਗਿਆ ਸੀ ਚੰਦ ਦਾ ਪੰਧ ਪਾਰ ਕਰ ਗਿਆ ਹੈ ਅਤੇ ਧਰਤੀ ਦੇ ਕੁਦਰਤੀ ਗ੍ਰਹਿ ਚੰਦ ਤੋਂ ਅਗਲੀ ਯਾਤਰਾ ਕਰ ਰਿਹਾ ਹੈ। ਇਸਰੋ ਦੇ ਸੂਤਰਾਂ ਨੇ ਦੱਸਿਆ ਕਿ ਮੰਗਲਯਾਨ ਚੰਦ ਦਾ ਪੰਧ ਪਾਰ ਕਰ ਲਿਆ ਹੈ। ਤਕਨੀਕੀ ਤੌਰ 'ਤੇ ਸਾਡੇ ਚੰਦਰਯਾਨ ਦਾ ਪੰਧ ਪਾਰ ਕਰਨ ਪਿੱਛੋਂ ਇਹ ਹੁਣ ਮੰਗਲ ਤੋਂ ਅੱਗੇ ਵੱਲ ਵਧ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਦਾ ਬਣਿਆਂ ਪੁਲਾੜ ਜਹਾਜ਼ ਡੂੰਘੇ ਪੁਲਾੜ 'ਚ ਭੇਜਿਆ ਜਾ ਰਿਹਾ ਹੈ। 1350 ਕਿਲੋ ਭਾਰਾ ਮੰਗਲਯਾਨ ਆਰਬਿਟਰ 5 ਨਵੰਬਰ ਨੂੰ ਸ੍ਰੀਹਰੀਕੋਟਾ ਵਿਖੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਧਰਤੀ ਦੇ ਪੰਧ 'ਤੇ ਭੇਜਿਆ ਗਿਆ ਸੀ।

No comments: