www.sabblok.blogspot.com
ਅਹਿਮਦਾਬਾਦ.05 ਦਸੰਬਰ (ਏਜੰਸੀ)- ਗੁਜਰਾਤ ਪੁਲਿਸ ਨਰਾਇਣ ਸਾਈਂ ਨੂੰ ਲੈ ਕੇ ਸੂਰਤ ਪਹੁੰਚ ਚੁੱਕੀ ਹੈ। ਸੂਰਤ ਜਬਰ ਜਨਾਹ ਮਾਮਲੇ ‘ਚ ਦੋਸ਼ੀ ਆਸਾਰਾਮ ਦੇ ਬੇਟੇ ਨਰਾਇਣ ਸਾਈਂ ਨੂੰ ਦਿੱਲੀ ਤੋਂ ਹਵਾਈ ਜਹਾਜ ਦੇ ਰਾਹੀਂ ਸੂਰਤ ਲਿਆਦਾਂ ਗਿਆ ਹੈ। ਅੱਜ ਹੀ ਨਰਾਇਣ ਸਾਈਂ ਨੂੰ ਸੂਰਤ ਦੀ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਪੁਲਿਸ ਨਰਾਇਣ ਸਾਈਂ ਲਈ 14 ਦਿਨ ਦੀ ਰਿਮਾਂਡ ਮੰਗ ਸਕਦੀ ਹੈ। ਦਿੱਲੀ ਦੀ ਇਕ ਅਦਾਲਤ ਨੇ ਕੱਲ੍ਹ ਨਰਾਇਣ ਸਾਈਂ ਨੂੰ ਇਕ ਦਿਨ ਦੇ ਲਈ ਟਰਾਂਜਿਟ ਰਿਮਾਂਡ ‘ਤੇ ਗੁਜਰਾਤ ਪੁਲਿਸ ਨੂੰ ਸੌਂਪਿਆ ਸੀ।
No comments:
Post a Comment