jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 5 December 2013

ਹਵਾਲਾ ਰਾਹੀਂ ਭਾਰਤ 'ਚ ਪੈਸਾ ਭੇਜ ਰਹੇ ਹਨ ਅੱਤਵਾਦੀ ਸੰਗਠਨ

www.sabblok.blogspot.com
ਨਵੀਂ ਦਿੱਲੀ, 5 ਦਸੰਬਰ (ਏਜੰਸੀ)- ਭਾਰਤ 'ਚ ਅੱਤਵਾਦੀ ਸੰਗਠਨਾਂ ਲਈ ਵਿਦੇਸ਼ ਤੋਂ ਹਵਾਲਾ ਦੇ ਰਾਹੀਂ ਪੈਸਾ ਆ ਰਿਹਾ ਹੈ। ਐਫ. ਏ. ਟੀ. ਐਫ. ਨੇ ਕਿਹਾ ਕਿ ਇਸ ਤਰ੍ਹਾਂ ਦਾ ਸਰਹੱਦ ਪਾਰ ਤੋਂ ਧਨ ਤਬਾਦਲਾ ਕਰ ਚੋਰੀ ਲਈ ਵੀ ਕੀਤਾ ਜਾ ਰਿਹਾ ਹੈ। ਐਫ. ਏ. ਟੀ. ਐਫ. ਨੇ ਇਕ ਰਿਪੋਰਟ 'ਚ ਕਿਹਾ ਹੈ ਕਿ ਕੇਵਲ ਭਾਰਤ ਅਤੇ ਕੁੱਝ ਹੋਰ ਦੇਸ਼ਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਉਨ੍ਹਾਂ ਦੇ ਇੱਥੇ ਮੌਜੂਦ ਅੱਤਵਾਦੀ ਸੰਗਠਨਾਂ ਲਈ ਧਨ ਹਵਾਲਾ ਅਤੇ ਇਸ ਤਰ੍ਹਾਂ ਦੀਆਂ ਸੇਵਾਵਾਂ ਰਾਹੀਂ ਆ ਰਿਹਾ ਹੈ। ਐਫ. ਏ. ਟੀ. ਐਫ ਨੇ ਕਿਹਾ ਕਿ ਕਈ ਦੇਸ਼ ਐਚ. ਓ. ਐਸ. ਐਸ. ਪੀ. ਨੂੰ ਅੱਤਵਾਦ ਲਈ ਪੈਸਾ ਭੇਜਣ ਦਾ ਵੱਡਾ ਮਾਧਿਅਮ ਮੰਨਦੇ ਹਨ। ਭਾਰਤ ਐਫ. ਏ. ਟੀ. ਐਫ. ਦਾ ਇਕ ਮਹੱਤਵਪੂਰਣ ਮੈਂਬਰ ਹੈ। ਐਫ. ਏ. ਟੀ. ਐਫ. ਨੇ ਕਈ ਦੇਸ਼ਾਂ 'ਚ ਸਰਵੇਖਣ ਕੀਤਾ ਅਤੇ ਉਸ ਨੇ ਪੁੱਛਿਆ ਕੀ ਅੱਤਵਾਦ ਦੇ ਲਈ ਧਨ ਪੂਰਤੀ ਦਾ ਕੰਮ ਹਵਾਲਾ ਰਾਹੀਂ ਕੀਤਾ ਜਾ ਰਿਹਾ ਹੈ।

No comments: