jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 3 December 2013

ਆਸਾਰਾਮ ਦਾ ਪੁੱਤਰ ਨਰਾਇਣ ਸਾਈਂ ਪੰਜਾਬ ਤੋਂ ਹੋਇਆ ਗ੍ਰਿਫਤਾਰ

www.sabblok.blogspot.com
ਨਵੀਂ ਦਿੱਲੀ, 4 ਦਸੰਬਰ (ਏਜੰਸੀ)- ਦੋ ਮਹੀਨੇ ਤੋਂ ਫਰਾਰ ਚੱਲ ਰਹੇ ਜਿਸਮਾਨੀ ਸ਼ੋਸ਼ਣ ਦੇ ਦੋਸ਼ੀ ਨਰਾਇਣ ਸਾਈਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦਿੱਲੀ ਅਤੇ ਸੂਰਤ ਪੁਲਿਸ ਦੀ ਸਾਂਝੀ ਟੀਮ ਵੱਲੋਂ ਨਰਾਇਣ ਸਾਈਂ ਨੂੰ ਪੰਜਾਬ ਸਰਹੱਦ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੂੰ ਕੁਰੂਕਸ਼ੇਤਰ ਦੇ ਪਿੱਪਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਨਰਾਇਣ ਸਾਈਂ ਨੂੰ ਜਿਸ ਵਕਤ ਗ੍ਰਿਫਤਾਰ ਕੀਤਾ ਗਿਆ , ਉਸ ਨੇ ਉਸ ਦੌਰਾਨ ਇਕ ਸਿੱਖ ਆਦਮੀ ਦਾ ਵੇਸ ਧਾਰਿਆ ਹੋਇਆ ਸੀ। ਉਸ ਨੇ ਪੁਲਿਸ ਤੋਂ ਬਚਣ ਲਈ ਅਜਿਹਾ ਵੇਸ ਧਾਰਨ ਕੀਤਾ ਹੋਇਆ ਸੀ। ਨਰਾਇਣ ਸਾਈਂ ਦੇ ਨਾਲ ਉਸਦੇ ਚਾਰ ਸਹਿਯੋਗੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਨਰਾਇਣ ਸਾਈਂ ਦੇ ਸਹਿਯੋਗੀ ਹਨੂਮਾਨ, ਵਿਸ਼ਨੂ, ਭਾਵਿਕਾ, ਅਤੇ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਨਰਾਇਣ ਸਾਈਂ ਦੀ ਦਿੱਲੀ ਦੀ ਅਦਾਲਤ 'ਚ ਪੇਸ਼ੀ ਹੋਵੇਗੀ।

No comments: