www.sabblok.blogspot.com
ਕੁਹਾੜਾ, --ਚੰਡੀਗੜ੍ਹ-ਲੁਧਿਆਣਾ ਰੋਡ 'ਤੇ ਪ੍ਰਾਈਵੇਟ ਬੱਸ ਚਾਲਕ ਜ਼ਰੂਰਤ ਤੋਂ ਜ਼ਿਆਦਾ ਸਵਾਰੀਆਂ ਬੱਸਾਂ ਵਿਚ ਭਰ ਕੇ ਬਾਕੀ ਸਵਾਰੀਆਂ ਨੂੰ ਬੱਸ ਦੀ ਛੱਤ ਉਪਰ ਬਿਠਾ ਕੇ ਕਾਨੂੰਨ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ।ਇਨ੍ਹਾਂ ਬੱਸਾਂ ਨੂੰ ਦੇਖ ਕੇ ਇੰਜ ਜਾਪਦਾ ਹੈ ਕਿ ਇਹ ਬੱਸਾਂ ਵਾਲੇ ਪ੍ਰਸ਼ਾਸਨ ਨੂੰ ਟਿੱਚ ਸਮਝਦੇ ਹੋਏ ਆਪਣੀ ਮਨਮਰਜ਼ੀ ਨਾਲ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ।ਚੰਡੀਗੜ੍ਹ-ਲੁਧਿਆਣਾ ਰੋਡ 'ਤੇ ਕਈ ਜਗ੍ਹਾ ਤੋਂ ਬਿਜਲੀ ਦੀਆਂ ਤਾਰਾਂ ਰੋਡ ਨੂੰ ਕਰਾਸ ਕਰਦੀਆਂ ਹਨ ਪਰ ਬੱਸਾਂ 'ਤੇ ਬੈਠੇ ਯਾਤਰੀਆਂ ਨਾਲ ਇਨ੍ਹਾਂ ਤਾਰਾਂ ਨਾਲ ਟਕਰਾ ਕੇ ਕਿਸੇ ਵੀ ਟਾਈਮ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਪ੍ਰਸ਼ਾਸਨ ਤੋਂ ਮੰਗ ਕੀਤੀ ਜਾਂਦੀ ਹੈ ਕਿ ਇਹ ਪ੍ਰਾਈਵੇਟ ਬੱਸਾਂ ਵਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾਵੇ।

No comments:
Post a Comment