www.sabblok.blogspot.com
ਨਵੀ ਦਿੱਲੀ --(9 ਦਸੰਬਰ ) ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਭਾਰੀ ਸਫਲਤਾ ਨਾਲ ਗਦਗਦ ਆਪ ਨੇਤਾਵਾਂ ਦੀ ਤਾਜ਼ਾ ਬੈਠਕ ਖਤਮ ਹੋ ਗਈ ਹੈ ਇਹ ਬੈਠਕ ਅਰਵਿੰਦ ਕੇਜਰੀਵਾਲ ਦੇ ਘਰ ਵਿੱਚ ਚਲ ਰਹੀ ਸੀ ਬੈਠਕ ਸਮਾਪਤੀ ਦੇ ਬਾਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁਨੀਸ਼ ਸਿਸੋਦਿਆ ਨੇ ਕਿਹਾ ਕਿ ਦਿੱਲੀ ਵਿੱਚ ਸਰਕਾਰ ਬਣਾਓਨ ਲਈ ਅਸੀਂ ਕਿਸੇ ਭੀ ਪਾਰਟੀ ਦਾ ਨਾ ਤਾਂ ਸਮਰਥਨ ਲਵਾਂਗੇ ਅਤੇ ਨਾ ਹੀ ਕਿਸੇ ਪਾਰਟੀ ਨੂੰ ਆਪਣਾ ਸਮਰਥਨ ਦੇਵਾਂਗੇ ਜੇਕਰ ਦਿੱਲੀ ਵਿੱਚ ਦੋਬਾਰਾ ਚੋਣਾਂ ਦੀ ਜਰੂਰਤ ਪਈ ਤਾਂ ਅਸੀਂ ਇਸ ਲਈ ਪੂਰੀ ਤਰਹ ਤਿਆਰ ਹਾਂ ਮੁਨੀਸ਼ ਨੇ ਦਸਿਆ ਕਿ ਇਸ ਮੁੱਦੇ ਲਈ ਆਪ ਦੇ ਵਿਧਾਇਕ ਦਲ ਦੀ ਮੀਟਿੰਗ ਅੱਜ ਸ਼ਾਮ ਨੂੰ ਹੋਵੇਗੀ
ਆਪ ਨੇ ਅਰਵਿੰਦ ਕੇਜਰੀਵਾਲ ਦੀ ਪੂਰਵ ਸਹਯੋਗੀ ਕਿਰਨ ਬੇਦੀ ਦੇ ਉਸ ਪ੍ਰਸਤਾਵ ਨੂੰ ਭੀ ਇਕਦਮ ਠੁਕਰਾ ਦਿੱਤਾ ਹੈ ਜਿਸ ਵਿੱਚ ਕਿਰਣ ਬੇਦੀ ਨੇ ਕਿਹਾ ਸੀ ਕਿ "ਦਿੱਲੀ ਵਿੱਚ ਸਰਕਾਰ ਬਨਾਓਣ ਲਈ ਆਪ ਅਤੇ ਭਾਜਪਾ ਨੂੰ ਆਪਸ ਵਿੱਚ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਜੇਕਰ ਦੋਬਾਰਾ ਚੋਣਾਂ ਹੁੰਦੀਆ ਹਨ ਤਾਂ ਇਹ ਜਨਤਾ ਨਾਲ ਅਨਿਆ ਹੋਵੇਗਾ ਦਿੱਲੀ ਵਿੱਚ ਵਧੀਆ ਸ਼ਾਸਨ ਦੇਣਾ ਹੁਣ ਆਪ ਅਤੇ ਭਾਜਪਾ ਦੀ ਸਾਂਝੀ ਜਿਮੇਵਾਰੀ ਬਣਦੀ ਹੈ" ਲੇਕਿਨ ਆਪ ਨੇ ਕਿਰਣ ਬੇਦੀ ਦੇ ਇਸ ਪ੍ਰਸਤਾਵ ਨੂੰ ਮੰਨਣ ਇਨਕਾਰ ਕਰ ਦਿੱਤਾ ਹੈ
ਜਿਕਰਯੋਗ ਹੈ ਕੀ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ 32 ਸੀਟਾਂ ਅਤੇ ਆਪ ਨੂੰ 28 ਸੀਟਾਂ ਜਦ ਕੀ ਕਾਂਗਰਸ ਨੂੰ 8 ਅਤੇ ਹੋਰ ਉਮੀਦਵਾਰਾਂ ਨੂੰ 2 ਸੀਟਾਂ ਮਿਲੀਆਂ ਹਨ

No comments:
Post a Comment