jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 21 November 2012

ਕੇਐਫਸੀ ਦੇ ਖਾਣੇ ਵਿੱਚ ਜਿਊਂਦੇ ਕੀਤੇ ਮਿਲੇ

www.sabblok.blogspot.com

  • ਭਾਰਤ ਦੇ ਕੇਰਲਾ ਦੀ ਫੂਡ ਸੇਫਟੀ ਅਥਾਰਿਟੀ   ਨੇ ਫਾਸਟ ਫੂਡ ਦੀ  ਅੰਤਰਰਾਸ਼ਟਰੀ  ਲੜੀ  ਕੇਐਫ਼ਸੀ  ਦੇ ਇੱਕ ਰੈਸਟੋਰੈਂਟ ਨੂੰ ਬੰਦ  ਕਰ ਦਿੱਤਾ ਹੈ।   ਰੈਸਟੋਰੈਂਟ ਦੇ ਇੱਕ ਗਾਹਕ    ਨੇ ਸਿ਼ਕਾਇਤ ਕੀਤੀ ਸੀ ਕਿ  ਉਸ ਵੱਲੋਂ ਖਰੀਦੇ ਚਿਕਨ ਵਿੱਚ ਜਿੰਦਾ ਕੀੜ੍ਹੇ ਸਨ ।
     ਤ੍ਰਿਵਨੰਤਪੁਰਮ   ਵਿੱਚ ਥੌੜਾ ਸਮਾਂ ਪਹਿਲਾਂ ਖੁੱਲ੍ਹਿਆ ਇਹ ਕੇਐਫ਼ਸੀ ਰੈਸਟੋਰੈਂਟ ਕਾਫੀ ਲੋਕਪ੍ਰਿਯ ਹੈ।  ਸਿ਼ਕਾਇਤ ਸਾਹਮਣੇ ਆਉਣ ਮਗਰੋਂ   ਕੇਐਫਸੀ ਨੇ ਕਿਹਾ ਹੈ ਕਿ  ਉਹ ‘ਮਾਮਲੇ ਦੀ ਜਾਂਚ ’ ਕਰ ਰਿਹਾ ਹੈ ਪਰ   ਅਜਿਹਾ ਹੋਣ  ਦੀ  ਸੰਭਾਵਨਾ ਨਾ ਮਾਤਰ ਹੈ।
     ਪਰ   ਫੂਡ ਸੇਫਟੀ ਅਥਾਰਿਟੀ  ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੈਸਤਰਾਂ  ਦੇ ਨਿਰੀਖਣ  ਦੌਰਾਨ ਉਹਨਾਂ ਨੂੰ ਚਿਕਨ ਵਿੱਚ ਕੀੜੇ ਮਿਲੇ ਸਨ ।
     ਪਿਛਲੇ ਸਾਲਾਂ ਤੋਂ ਭਾਰਤ ਵਿੱਚ ਫਾਸਟ ਫੂਡ ਰੈਸਤਰਾਂ  ਬਹੁਤ ਲੋਕਪ੍ਰਿਯ ਹੋਏ  ਹਨ ,ਮੰਨਿਆ ਜਾ ਰਿਹਾ ਕਿ ਭਾਰਤ ਵਿੱਚ  ਕਿਸੇ ਵਿਦੇਸ਼ੀ   ਫਾਸਟ ਫੂਡ ਚੇਨ ਨਾਲ ਸਬੰਧਤ  ਇਹ ਤਰ੍ਹਾਂ ਦਾ ਇਹ ਪਹਿਲਾ ਮਾਮਲਾ ਹੈ।
     ਖਪਤਕਾਰ ਦੀ ਸਿ਼ਕਾਇਤ ਤੋਂ  ਅਥਾਰਿਟੀ ਨੇ   ਇਸਨੂੰ ਅਸਥਾਈ ਤੌਰ ਤੇ ਬੰਦ ਕਰਨ ਦੇ ਦਿੱਤੇ ਹਨ । ਇਹ ਵਿਅਕਤੀ  ਆਪਣੇ ਪਰਿਵਾਰ  ਦੇ ਨਾਲ  ਇੱਥੋਂ ਆਇਆ ।
    ਜਾਂਚ ਅਧਿਕਾਰੀ ਨੇ   ਦੱਸਿਆ ਕਿ ਅਸੀਂ ਇੱਥੇ   ਇੱਕ ਗਾਹਕ ਦੀ ਸਿ਼ਕਾਇਤ ਤੇ ਆਏ ਸੀ  ਜਿਹਨੇ ਕਿਹਾ  ਸੀ  ਕਿ  ਚਿਕਨ ਵਿੱਚ ਜਿ਼ੰਦਾ ਕੀੜੇ ਹਨ।  ਜਦੋਂ ਅਸੀਂ ਨਿਰੀਖਣ ਕੀਤਾ ਦਾ ਫਰਾਈਡ ਚਿਕਨ ਵਿੱਚੋਂ ਕੀੜੇ ਮਿਲੇ ।
    ਕੰਪਨੀ ਨੇ ਆਪਣੀ ਪੱਖ ਪੇਸ਼ ਕਰਦੇ ਹੋਏ ਕਿਹਾ ਕਿ  ਕੇਐਫਸੀ  ਦੇ ਇਸਤੇਮਾਲ ਹੋਣ ਵਾਲੀ ਚਿਕਨ  ਨਵੀਨਤਮ ਤਕਨੀਕਾਂ ਦੇ ਲੈਸ ਪ੍ਰੋਡਕਸ਼ਨ  ਹਾਊਸਾਂ ਤੋਂ ਖਰੀਦਿਆ ਜਾਂਦਾ  ਹੈ। ਜਿੱਥੇ ਖਾਧ  ਸੁਰੱਖਿਆ ਨਿਯਮ ਦਾ ਸ਼ਖਤੀ ਨਾਲ ਪਾਲਣ ਹੁੰਦਾ ਹੈ।  ਸਾਡੀ ਚਿਕਨ ਡਿਸ਼ , ਸਾਫ ਸੁਥਰੇ ਤਰੀਕੇ ਨਾਲ  ਦਿਨ ਵਿੱਚ ਕਈ ਵਾਰ ਤਾਜ਼ੀ ਬਣਦੀ ਹੈ ਇਹ 250   ਤਾਪਮਾਨ ਤੇ ਅਵਨ ਵਿੱਚ ਜਾਂ   170 ਡਿਗਰੀ ਤਾਪਮਾਨ ਤੇ ਫਰਾਈ ਕੀਤੀ ਜਾਂਦੀ ਹੈ।
     

    No comments: