www.sabblok.blogspot.com
ਇਲਾਹਾਬਾਦ : ਇਲਾਹਾਬਾਦ ਯੂਨੀਵਰਸਿਟੀ ਦੇ ਏਐਨ ਝਾਅ ਹੋਸਟਲ ਵਿੱਚ ਰੈਗਿੰਗ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ।
ਇੱਥੇ ਸੀਨੀਅਰ ਵਿਦਿਆਰਥੀਆਂ ਨੇ ਜੂਨੀਅਰ ਵਿਦਿਆਰਥੀਆਂ ਨੂੰ ਪੁਤਲੇ ਦੇ ਨਾਲ ਡਮੀ ਸੈਕਸ ਕਰਨ ਦੇ ਲਈ ਮਜਬੂਰ ਕੀਤਾ ਜਾਂਦਾ ਸੀ । ਉਹਨਾਂ ਨੂੰ ਡੰਡ-ਬੈਠਕ ਵੀ ਕਰਵਾਈਆਂ ਜਾਂਦੀਆਂ ਸਨ । ਮੁਰਗਾ ਬਣਾਇਆ ਜਾਂਦਾ ਸੀ ।
ਪੀੜਤ ਵਿਦਿਆਰਥੀਆਂ ਦੀ ਸਿ਼ਕਾਇਤ ਅਤੇ ਰੈਗਿੰਗ ਦੇ ਵੀਡਿਓ ਕਲਿੱਪਸ ਦੇਖਣ ਤੋਂ ਬਾਅਦ 10 ਸੀਨੀਅਰ ਵਿਦਿਆਰਥੀਆਂ ਨੂੰ ਹੋਸਟਲ ਵਿੱਚੋਂ ਕੱਢ ਦਿੱਤਾ ਗਿਆ ਹੈ। ਇਸ ਸਬੰਧੀ ਐਂਟੀਰੈਗਿੰਗ ਐਕਟ ਦੇ ਤਹਿਤ ਮੁਕੱਦਮਾ ਵੀ ਦਰਜ ਕਰਾਇਆ ਜਾ ਰਿਹਾ ਹੈ।
ਜਾਣਕਾਰੀ ਦੇ ਮੁਤਾਬਿਕ 21 ਸਿਤੰਬਰ ਨੂੰ 18 ਨਵੇਂ ਵਿਦਿਆਰਥੀਆਂ ਨੂੰ ਹੋਸਟਲ ਦੇ ਕਮਰੇ ਦਿੱਤੇ ਗਏ ਸਨ । ਇਸ ਤੋਂ ਬਾਅਦ ਸੀਨੀਅਰ ਲਗਾਤਾਰ ਇਹਨਾਂ ਦੀ ਰੈਗਿੰਗ ਕਰ ਰਹੇ ਸੀ । ਬੀਤੇ 3 ਅਕਤੂਬਰ ਨੂੰ 12 ਜੂਨੀਅਰਸ ਨੇ ਇਸਦੀ ਲਿਖਤੀ ਸਿ਼ਕਾਇਤ ਹੋਸਟਲ ਦੇ ਵਾਰਡਨ ਅਵਿਨਾਸ਼ ਪਾਡਿਆ ਕੋਲ ਇਸ ਸਿ਼ਕਾਇਤ ਕੀਤੀ ਸੀ ਪਰ ਇਸ ਕੋਈ ਕਾਰਵਾਈ ਨਹੀਂ ਹੋਈ । ਫਿਰ ਰੈਗਿੰਗ ਦਾ ਵੀਡਿਓ ਚੀਫ ਪ੍ਰਾਕਟਰ ਨੂੰ ਦਿਖਾਉਣ ਤੋਂ ਬਾਅਦ 10 ਸੀਨੀਅਰ ਵਿਦਿਆਰਥੀਆਂ ਖਿਲਾਫ਼ ਕਾਰਵਾਈ ਹੋਈ ।
ਰੈਗਿੰਗ ਦੌਰਾਨ ਇਹਨਾ ਵਿਦਿਆਰਥੀਆਂ ਨੂੰ ਕਿਹਾ ਸੀ ਕਿ ਏ ਐਨ ਝਾਅ ਕੱਟ ਵਾਲ ਰੱਖਣੇ , ਹਮੇਸ਼ਾ ਜੁੱਤੇ ਪਹਿਣ ਕੇ ਰੱਖਣੇ। ਆਈਏਐਸ ਬਣਨ ਦੇ ਲਈ ਮੁਰਗਾ ਬਣ ਕੇ ਚੱਲਣਾ । ਆਪਣੀ ਮਾਂ ਅਤੇ ਭੈਣਾਂ ਦੇ ਅੰਡਰਗਾਰਮੈਂਟਸ ਦਾ ਸਾਈਜ਼ ਅਤੇ ਰੰਗ ਦੱਸਣਾ । ਮੋਬਾਈਲ ਫੋ਼ਨ ਉਪਰ ਬਲੂ ਫਿਲਮਾਂ ਦੇਖਣ ਤੋਂ ਬਾਅਦ ਨਿਯਮਿਤ ਰੂਪ ਵਿੱਚ ਇੱਕ ਪੁਤਲੇ ਨਾਲ ਡਮੀ ਸੈਕਸ ਕਰਨਾ ।

No comments:
Post a Comment