ਐਂਡੀਮੰਟਨ 20
ਨਵੰਬਰ (ਪੀ. ਐਮ. ਆਈ.):- ਬੀਤੇ ਦਿਨੀ ਇੱਥੋਂ ਦੇ ਗੁਰਦੁਆਰਾ ਸ੍ਰੀ ਮਿੱਲਵੁਡ ਸਾਹਿਬ
ਵਿਚ ਮਾਛੀਵਾੜਾ ਸਾਹਿਬ ਵਾਲੀਆਂ ਬੀਬੀਆਂ ਦੇ ਜੱਥੇ ਦਾ ਸਨਮਾਨ ਕੀਤਾ ਗਿਆ ਜਿਨ੍ਹਾਂ ਨੇ
ਸਿੱਖ ਸੰਗਤਾਂ ਨੂੰ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਇਆ ਸੀ। ਇਸ ਜੱਥੇ 'ਚ ਬੀਬੀ ਅਮਨਜੀਤ
ਕੌਰ ਵਿਰਕ, ਬੀਬੀ ਮਨਪ੍ਰੀਤ ਕੌਰ ਢੀਡਸਾ, ਸਾਰੰਗੀ ਮਾਸਟਰ ਜਸਮੇਲ ਸਿੰਘ ਮੁੱਲਾਂਪੁਰੀ ਅਤੇ
ਢਾਡੀ ਬਲਵੰਤ ਸਿੰਘ ਰੁਪਾਲੋਂ ਇਸ ਜੱਥੇ ਦੀ ਕੀਤੀ ਗਈ ਸੇਵਾ ਲਈ ਗੁਦਵਾਰਾ ਮਿੱਲਵੁਡ
ਸਾਹਿਬ ਦੀ ਪ੍ਰੰਬਧਕੀ ਕਮੇਟੀ ਨੇ ਸਨਮਾਨ ਕੀਤਾ।
|
No comments:
Post a Comment