www.sabblok.blogspot.com
ਚੰਡੀਗੜ੍ਹ, 29 ਅਕਤੂਬਰ (ਬਿਊਰੋ ਚੀਫ਼)-ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਵਿਧਾਨ ਸਭਾ ਸਮਾਗਮ ਤੋਂ ਬਾਅਦ ਵਿਧਾਨ ਸਭਾ ਲਾਬੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਗਾਇਆ ਕਿ ਰੇਤ ਬਜਰੀ ਦਾ ਕੋਈ 80 ਫੀਸਦੀ ਵਪਾਰ ਕਾਂਗਰਸੀ ਆਗੂਆਂ, ਵਿਧਾਨਕਾਰਾਂ ਉਨ੍ਹਾਂ ਦੇ ਬੇਟਿਆਂ ਤੇ ਰਿਸ਼ਤੇਦਾਰਾਂ ਦੇ ਕਬਜ਼ੇ ਵਿਚ ਹੈ ਅਤੇ ਇਹ ਕਾਂਗਰਸੀ ਲੰਬੇ ਸਮੇਂ ਤੋਂ ਰੇਤ ਬਜਰੀ ਦੇ ਵਪਾਰ ਵਿਚ ਲੱਗੇ ਹੋਏ ਹਨ | ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਹੁਣ ਤੱਕ 2476 ਕੇਸ ਦਰਜ ਕੀਤੇ ਗਏ ਹਨ ਅਤੇ ਕੋਈ 5000 ਦੇ ਕਰੀਬ ਕਥਿਤ ਦੋਸ਼ੀਆਂ ਨੂੰ ਵੀ ਗਿ੍ਫਤਾਰ ਕੀਤਾ ਗਿਆ ਹੈ | ਰਾਜ ਵਿਚ ਰੇਤ ਬਜਰੀ 'ਤੇ ਗੁੰਡਾ ਟੈਕਸ ਦੇ ਦੋਸ਼ਾਂ ਦਾ ਜੁਆਬ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਵੇਂ ਬਹੁਤੀਆਂ ਖਾਣਾਂ ਵਿਚ ਅਦਾਲਤੀ ਹੁਕਮਾਂ ਕਾਰਨ ਖੁਦਾਈ ਦਾ ਕੰਮ ਬੰਦ ਹੋ ਗਿਆ ਹੈ |

No comments:
Post a Comment