www.sabblok.blogspot.com
ਕਸ਼ਮੀਰ ਨਾਲ ਲੱਗਦੀ ਇੰਡੋ-ਪਾਕਿ ਸਰਹੱਦ ਤੇ ਗੋਲੀਬਾਰੀ ਦੀ ਹੋਈ ਤਾਜ਼ਾ ਘਟਨਾ ਵਿੱਚ ਇੱਕ ਜੂਨੀਅਰ ਕਮੀਸ਼ਨਡ ਆਫੀਸਰ ਦੀ ਮੌਤ ਹੋ ਗਈ । ਭਾਰਤੀ ਫੌਜ ਦੇ ਬੁਲਾਰੇ ਦੇ ਅਨੁਸਾਰ ਪਾਕਿਸਤਾਨੀ ਫੌਜ ਨੇ ਉੜੀ ਸੈਕਟਰ ਦੀ ਇੱਕ ਚੌਕੀ" ਉਪਰ ਮੋਟਾਰ ਨਾਲ ਹਮਲਾ ਕੀਤਾ । ਇਸ ਹਮਲੇ ਇੱਕ ਜੇਸੀਓ ਪ੍ਰਕਾਸ਼ ਚੰਦ ਵਾਸੀ ਉਤਰਾਖੰਡ ਦੀ ਮੌਤ ਹੋ ਗਈ । ਪਾਕਿਸਤਾਨੀ ਫੌਜ ਨੇ ਸ੍ਰੀਨਗਰ- ਮੁਜ਼ਫੱਰਾਬਾਦ ਰੋਡ ਸਥਿਤ ਭੀਮ ਚੌਕੀ ਉਪਰ ਮੋਟਾਰ ਨਾਲ ਹਮਲਾ ਕੀਤਾ। ਇਹ ਚੌਕੀ ਪਾਕਿਸਾਨ ਦੀ ' ਕਮਾਨ ਚੌਕੀ ' ਤੋਂ 100 ਮੀਟਰ ਵੀ ਘੱਟ ਦੂਰੀ ਤੇ ਹੈ।
No comments:
Post a Comment