www.sabblok.blogspot.com
ਪ੍ਰਸਿੱਧ ਗੀਤਕਾਰ ਅਤੇ ਰਾਜਸਭਾ ਮੈਂਬਰ ਜਾਵੇਦ ਅਖਤਰ ਨੇ ਦਾਅਵਾ ਕੀਤਾ ਕਿ ਨਰਿੰਦਰ ਮੋਦੀ ਵਧੀਆ ਪ੍ਰਧਾਨ ਮੰਤਰੀ ਨਹੀਂ ਹੋ ਸਕਦੇ , ਕਿਉਂਕਿ ਉਹ ਲੋਕਤਾਂਤਰਿਕ ਵਿਵਸਥਾ ਵਿੱਚ ਵਿਸਵਾਸ਼ ਨਹੀਂ ਰੱਖਦੇ ।
ਇੱਕ ਸਮਾਗਮ ਦੌਰਾਨ ਜਾਵੇਦ ਅਖਤਰ ਨੇ ਕਿਹਾ ਕਿ ਸਾਲ 2002 ਵਿੱਚ ਗੁਜਰਾਤ ਦੰਗਿਆਂ ਵਿੱਚ ਉਸਦੀ ਸ਼ਮੂਲੀਅਤ ਦੇ ਮਾਮਲੇ ਦੀ ਸੁਣਵਾਈ ਹਾਲੇ ਅਦਾਲਤ ਵਿੱਚ ਚੱਲ ਰਹੀ ਹੈ ਅਤੇ ਉਹ ਲੋਕਤਾਂਤਰਿਕ ਨਹੀਂ ਹਨ । ਉਹਨਾ ਕਿਹਾ ਕਿ ਗੁਜਰਾਤ ਵਿੱਚ ਨਰਿੰਦਰ ਮੋਦੀ ਨੇ ਤੀਸਰੀ ਵਾਰ ਸੱਤਾ ਵਿੱਚ ਆਉਣ ਦੀ ਚਰਚਾਵਾਂ ਹੋ ਰਹੀਆਂ ਹਨ , ਪਰ ਉਹ ਆਪਣੇ ਰਾਜ ਵਿੱਚ ਲੋਕਤਾਂਤਰਿਕ ਮੁੱਲਾਂ ਦਾ ਸਤਿਕਾਰ ਨਹੀਂ ਕਰਦੇ ।
ਉਹਨਾ ਕਿਹਾ ਕਿ ਉਹ ਲੋਕਤੰਤਰ ਲਈ ਚੁਣੌਤੀ ਹੋ ਸਕਦੇ ਹਨ । ਜਾਵੇਦ ਅਖਤਰ ਨੇ ਦੋਸ਼ ਲਾਇਆ ਕਿ ਮੋਦੀ ਤਾਂ ਆਪਣੇ ਮੰਤਰੀ ਨਾਲ ਵੀ ਚਪੜਾਸੀ ਵਾਂਗੂੰ ਵਿਵਹਾਰ ਕਰਦੇ ਹਨ ।
ਪ੍ਰਸਿੱਧ ਗੀਤਕਾਰ ਅਤੇ ਰਾਜਸਭਾ ਮੈਂਬਰ ਜਾਵੇਦ ਅਖਤਰ ਨੇ ਦਾਅਵਾ ਕੀਤਾ ਕਿ ਨਰਿੰਦਰ ਮੋਦੀ ਵਧੀਆ ਪ੍ਰਧਾਨ ਮੰਤਰੀ ਨਹੀਂ ਹੋ ਸਕਦੇ , ਕਿਉਂਕਿ ਉਹ ਲੋਕਤਾਂਤਰਿਕ ਵਿਵਸਥਾ ਵਿੱਚ ਵਿਸਵਾਸ਼ ਨਹੀਂ ਰੱਖਦੇ ।ਇੱਕ ਸਮਾਗਮ ਦੌਰਾਨ ਜਾਵੇਦ ਅਖਤਰ ਨੇ ਕਿਹਾ ਕਿ ਸਾਲ 2002 ਵਿੱਚ ਗੁਜਰਾਤ ਦੰਗਿਆਂ ਵਿੱਚ ਉਸਦੀ ਸ਼ਮੂਲੀਅਤ ਦੇ ਮਾਮਲੇ ਦੀ ਸੁਣਵਾਈ ਹਾਲੇ ਅਦਾਲਤ ਵਿੱਚ ਚੱਲ ਰਹੀ ਹੈ ਅਤੇ ਉਹ ਲੋਕਤਾਂਤਰਿਕ ਨਹੀਂ ਹਨ । ਉਹਨਾ ਕਿਹਾ ਕਿ ਗੁਜਰਾਤ ਵਿੱਚ ਨਰਿੰਦਰ ਮੋਦੀ ਨੇ ਤੀਸਰੀ ਵਾਰ ਸੱਤਾ ਵਿੱਚ ਆਉਣ ਦੀ ਚਰਚਾਵਾਂ ਹੋ ਰਹੀਆਂ ਹਨ , ਪਰ ਉਹ ਆਪਣੇ ਰਾਜ ਵਿੱਚ ਲੋਕਤਾਂਤਰਿਕ ਮੁੱਲਾਂ ਦਾ ਸਤਿਕਾਰ ਨਹੀਂ ਕਰਦੇ ।
ਉਹਨਾ ਕਿਹਾ ਕਿ ਉਹ ਲੋਕਤੰਤਰ ਲਈ ਚੁਣੌਤੀ ਹੋ ਸਕਦੇ ਹਨ । ਜਾਵੇਦ ਅਖਤਰ ਨੇ ਦੋਸ਼ ਲਾਇਆ ਕਿ ਮੋਦੀ ਤਾਂ ਆਪਣੇ ਮੰਤਰੀ ਨਾਲ ਵੀ ਚਪੜਾਸੀ ਵਾਂਗੂੰ ਵਿਵਹਾਰ ਕਰਦੇ ਹਨ ।




No comments:
Post a Comment