jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 21 October 2013

ਬੀ. ਐਸ. ਐਨ. ਐਲ. ਦੇ ਨੈੱਟਵਰਕ ਤੋਂ ਲੋਕ ਪ੍ਰੇਸ਼ਾਨ


ਨਸਰਾਲਾ, 20 ਅਕਤੂਬਰ (ਸਤਵੰਤ ਸਿੰਘ ਥਿਆੜਾ)- ਬੀ. ਐਸ. ਐਨ. ਐਲ ਦੇ ਮਾੜੇ ਨੈੱਟਵਰਕ ਨੂੰ ਲੈ ਕੇ ਨਸਰਾਲਾ ਸਟੇਸ਼ਨ ਵਿਖੇ ਬੱਬੂ ਹੈਦਰੋਵਾਲ ਜਰਨਲ ਸਕੱਤਰ ਜ਼ਿਲ੍ਹਾ ਕਾਗਰਸ ਤੇ ਸੁਰਿੰਦਰ ਸਿੰਘ ਨਸਰਾਲਾ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅਮਿ੍ਤਸਰ ਦੀ ਅਗਵਾਈ 'ਚ ਇੱਕ ਅਹਿਮ ਮੀਟਿੰਗ ਕੀਤੀ ਗਈ | ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਪਿੰਡ ਹੈਦਰੋਵਾਲ, ਚੱਕਗੁਜਰਾਂ, ਖਲਵਾਣਾਂ, ਨਸਰਾਲਾ ਸਟੇਸ਼ਨ ਤੇ ਇਸ ਨਾਲ ਲਗਦੇ ਇਲਾਕੇ 'ਚ ਬੀ. ਐਸ. ਐਨ. ਐਲ. ਦੀ ਰੈਂਜ ਦਾ ਬਹੁਤ ਬੁਰਾ ਹਾਲ ਹੈ | ਆਗੂਆਂ ਨੇ ਕਿਹਾ ਕਿ ਜੇਕਰ ਸਾਡੀ ਇਸ ਸਮੱਸਿਆ ਦਾ ਹੱਲ ਛੇਤੀ ਤੋਂ ਛੇਤੀ ਨਾਂ ਕੀਤਾ ਗਿਆ ਤਾਂ ਸਾਨੂੰ ਇਸ ਮਹਿਕਮੇ ਖਿਲਾਫ਼ ਛੇਤੀ ਹੀ ਸੰਘਰਸ਼ ਵੱਡਣਾਂ ਪਵੇਗਾ

No comments: