www.sabblok.blogspot.com
ਨਵੀਂ ਦਿੱਲੀ—ਰਾਜਧਾਨੀ ਨਵੀਂ ਦਿੱਲੀ ਸਮੇਤ ਹੋਰ ਉੱਤਰੀ ਭਾਰਤੀ ਖੇਤਰਾਂ ‘ਚ ਸੋਮਵਾਰ ਨੂੰ ਰਾਤ ਦੇ 1:15 ‘ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਗਰਭ ਸਰਵੇਖਣ ਵਿਭਾਗ ਅਨੁਸਾਰ ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 5.4 ਮਾਪੀ ਗਈ। ਇਹ ਝਟਕੇ ਰਾਜਧਾਨੀ ਖੇਤਰ ਜੰਮੂ -ਕਸ਼ਮੀਰ, ਕਾਰਗਿਲ, ਲੇਹ ਸਮੇਤ ਚੀਨ, ਹੋਤਾਨ ਅਤੇ ਪਾਕਿਸਤਾਨ ਦੇ ਇਸਲਾਮਾਬਾਦ ਤੱਕ ਮਹਿਸੂਸ ਕੀਤੇ ਗਏ। ਖਬਰਾਂ ਅਨੁਸਾਰ ਭੂਚਾਲ ਨਾਲ ਭਾਰਤ ਨੂੰ ਕਿਸੇ ਵੀ ਤਰ੍ਹਾਂ ਦਾ ਜਾਨੀ-ਮਾਲੀ ਨੁਕਸਾਨ ਨਹੀਂ ਪਹੁੰਚਿਆ ਹੈ। ਭੂਚਾਲ ਦਾ ਕੇਂਦਰ ਜੰਮੂ ਕਸ਼ਮੀਰ ਸਰੱਹਦੀ ਖੇਤਰ ਥਾਂਗ ‘ਚ ਸੀ।

No comments:
Post a Comment