www.sabblok.blogspot.com
ਫਰੀਦਕੋਟ23 ਅਕਤੂਬਰ ( ਗੁਰਭੇਜ ਸਿੰਘ ਚੌਹਾਨ ) ਇਸ ਸੀਜਨ ਵਿਚ ਐਤਕਾਂ ਸਾਰੀਆਂ ਹੀ ਸਬਜ਼ੀਆਂ ਦੇ ਭਾਅ ਅਸਮਾਨ ਛੁੰਹਦੇ ਆ ਰਹੇ ਹਨ। ਕੋਈ ਵੀ ਸਬਜ਼ੀ ਅਜਿਹੀ ਨਹੀਂ ਜਿਸਦਾ ਭਾਅ ਪ੍ਰਤੀ ਕਿਲੋਗ੍ਰਾਮ 30-40 ਘੱਟੋ ਘੱਟ ਅਤੇ 60 ਤੋਂ 80 ਰੁਪਏ ਵੱਧ ਤੋਂ ਵੱਧ ਚਲਿਆ ਨਾਂ ਰਿਹਾ ਹੋਵੇ , ਜੋ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਰਿਹਾ ਹੈ ਅਤੇ ਆਮ ਲੋਕਾਂ ਨੂੰ ਤਾਂ ਚਿੱਬੜਾਂ ਦੀ ਚੱਟਣੀ ਵੀ ਨਸੀਬ ਨਹੀਂ ਹੋਈ। ਉਨ•ਾਂ ਦਾ ਭਾਅ ਵੀ 80 ਰੁਪਏ ਕਿਲੋ ਹੀ ਰਿਹਾ ਅਤੇ ਗੰਢਾ ਜਿਸਨੂੰ ਚੀਰਿਆਂ ਅੱਖਾਂ ਚੋਂ ਪਾਣੀ ਨਿੱਕਲਦਾ ਸੀ ਹੁਣ ਇਸਦਾ ਭਾਅ ਸੁਣਕੇ ਸਾਰਾ ਸਰੀਰ ਹੀ ਪਾਣੀਉਂ ਪਾਣੀ ਹੋ ਜਾਂਦਾ ਹੈ। ਅੱਜ ਦਾ ਗੰਢੇ ਦਾ ਭਾਅ 80 ਰੁਪਏ ਕਿਲੋ ਰਿਹਾ ਅਤੇ ਕਸ਼ਮੀਰੀ ਸੇਬ 40-60 ਰੁਪਏ ਕਿਲੋ ਵਿਕਿਆ ਹੈ।

No comments:
Post a Comment