jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 31 October 2013

ਸਕਾਈਪ ਦਾ ਸਰਦਾਰ : ਮਾਈਕਰੋਸਾਫ਼ਟ ਦੇ ਉੱਚ ਅਹੁਦੇ ਤੇ ਪਹੁੰਚਿਆ ਪਹਿਲਾ ਸਿੱਖ

www.sabblok.blogspot.com

ਮਾਈਕਰੋਸਾਫਟ  ਕਾਰਪੋਰੇਸ਼ਨ  ਦੀ ਮੈਨੇਜਮੈਂਟ ਵਿੱਚ   ਚੰਡੀਗੜ੍ਹ ਦੇ ਜੰਮਪਲ ਇੱਕ ਸਾਫਟਵੇਅਰ  ਇੰਜੀਨੀਅਰ ਗੁਰਦੀਪ ਸਿੰਘ ਪਾਲ ਨੂੰ  ਸਕਾਈਪ ਦਾ ਕਾਰਪੋਰੇਟ ਵਾਈਸ ਪ੍ਰੈਜ਼ੀਡੈਂਟ  ਨਾਮਜ਼ਦ ਕੀਤਾ ਗਿਆ ਹੈ।
ਸਕਾਈਪ ਸਰਵਿਸ ਵੀ ਮਾਈਕਰੋਸਾਫਟ ਵੱਲੋਂ ਹੀ ਚਲਾਈ ਜਾ ਰਹੀ ਹੈ।
46 ਸਾਲਾ  ਗੁਰਦੀਪ ਸਿੰਘ ਨੇ  ਚੰਡੀਗੜ੍ਹ ਦੇ ਸੇਂਟ ਜੌਹਨਜ਼ ਸਕੂਲ ਮਗਰੋਂ ਬਿਰਲਾ ਇੰਸਟੀਚਿਊਟ ਆਫ ਟੈਕਨਾਲੋਜੀ ਐਂਡ ਸਾਇੰਸ  ਪਿਲਾਨੀ ਤੋਂ ਕੰਪਿਊਟਰ ਸਾਇੰਸ  ‘ਚ ਡਿਗਰੀ ਕੀਤੀ ਸੀ। 
ਯੂਨੀਵਰਸਿਟੀ ਆਫ ਓਰੇਗਾਨ ਤੋਂ ਉਸ ਨੇ ਕੰਪਿਊਟਰ ਸਾਇੰਸ ’ਚ ਮਾਸਟਰਜ਼ ਡਿਗਰੀ ਕੀਤੀ ਸੀ। ਮਾਈਕਰੋਸਾਫਟ ਦੀ ਮੈਨੇਜਮੈਂਟ ’ਚ ਇਸ ਅਹੁਦੇ ’ਤੇ  ਪੁੱਜਣ ਵਾਲਾ ਉਹ ਪਹਿਲਾ ਸਿੱਖ ਹੈ।   

No comments: