www.sabblok.blogspot.com
ਬ੍ਰਹਮੀ ਘਾਟ ਕੋਸਰੀਆ ਤੋਂ ਭਾਖੜਾ ਡੈਮ ਆ ਰਹੀ ਇਕ ਕਿਸ਼ਤੀ ਵਿਚ ਸਵਾਰ 12 ਵਿਅਕਤੀ ਅੱਜ 1.30 ਵਜੇ ਤੋਂ ਬਾਅਦ ਗੋਬਿੰਦ ਸਾਗਰ ਝੀਲ ਵਿਚ ਡੱੁਬਣੋ ਬੜੀ ਹੀ ਮੁਸ਼ਕਿਲ ਬਚੇ | ਕਿਸ਼ਤੀ ਜਿਵੇਂ ਵੀ ਭਾਖੜਾ ਡੈਮ ਦੀ ਝੀਲ ਗੋਬਿੰਦ ਸਾਗਰ ਦੇ ਅੱਧ ਵਿਚ ਪਹੁੰਚੀ ਤਾਂ ਇਕਦਮ ਤੇਜ਼ ਮੀਂਹ ਤੇ ਤੂਫਾਨ ਆ ਗਿਆ | ਚਾਲਕ ਦਲ ਦੇ ਦੋਵੇਂ ਮੈਂਬਰਾਂ ਦੇ ਹੋਸ਼ ਉੱਡ ਗਏ ਕਿਉਂਕਿ ਤੇਜ਼ ਤੂਫਾਨ ਕਾਰਨ ਕਿਸ਼ਤੀ ਭਾਖੜਾ ਡੈਮ ਵੱਲ ਨਹੀਂ ਸੀ ਜਾ ਰਹੀ | ਇਕ ਸਮੇਂ ਤਾਂ ਤੂਫਾਨ ਨੇ ਕਿਸ਼ਤੀ ਟੇਡੀ ਹੀ ਕਰ ਦਿੱਤੀ | ਚਾਲਕ ਨੇ ਬੜੀ ਹੀ ਮੁਸ਼ਕਿਲ ਸਥਿਤੀ ਸੰਭਾਲ ਤੇ ਕਿਸ਼ਤੀ ਨੂੰ ਭਾਖੜਾ ਡੈਮ ਦੀ ਥਾਂ ਪਿੰਡ ਖੁਲਵੀਂ ਲੈ ਗਿਆ ਜਿਥੇ ਸਵਾਰੀਆਂ ਨੂੰ ਬੜੀ ਮੁਸ਼ਕਿਲ ਨਾਲ ਉਤਾਰਿਆ ਗਿਆ | ਇਸ ਕਿਸ਼ਤੀ ਵਿਚ ਕਿਲ੍ਹਾ ਚੌਾਕ ਪਟਿਆਲਾ ਦਾ ਇਕ ਨਿਵਾਸੀ (ਪਰਚੂਨ ਕਾਰੋਬਾਰੀ), ਉਸ ਦੀ ਮਾਂ, ਪਤਨੀ, ਧੀ ਤੇ ਪੁੱਤ ਵੀ ਸਵਾਰ ਸਨ | ਘਬਰਾਹਟ ਕਾਰਨ ਇਸ ਕਾਰੋਬਾਰੀ ਦੀ ਬਜ਼ੁਰਗ ਮਾਂ ਦਾ ਬੁਰਾ ਹਾਲ ਹੋ ਗਿਆ ਅਤੇ ਉਸ ਨੂੰ ਝੀਲ ਦੇ ਕੰਢੇ ਤੋਂ ਸੜਕ ਤੱਕ ਲਿਆਉਣ ਲਈ ਬੜੀ ਮੁਸ਼ਕਿਲ ਹੋਈ |

No comments:
Post a Comment