www.sabblok.blogspot.com
ਨਕੋਦਰ,-----
(ਟੋਨੀ/ਬਿੱਟੂ )-ਯੂਥ ਅਕਾਲੀ ਦਲ (ਬ) ਨਕੋਦਰ ਸ਼ਹਿਰੀ ਦੀ ਮੀਟਿੰਗ ਅੱਜ ਨਵਨੀਤ ਨੀਤਾਂ
ਦੀ ਅਗਵਾਈ 'ਚ ਹੋਈ | ਮੀਟਿੰਗ ਦੀ ਪ੍ਰਧਾਨਗੀ ਹਲਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ
ਕੀਤੀ | ਉਨ੍ਹਾਂ ਸ਼ਹਿਰ ਦੀ ਤਰੱਕੀ ਲਈ ਯੂਥ ਵਰਕਰਾਂ ਨੂੰ ਹੋਰ ਸਰਗਰਮ ਹੋਣ ਲਈ ਕਿਹਾ |
ਸ਼ਹਿਰ ਦੇ ਹਰ ਵਾਰਡ 'ਚੋਂ ਨੌਜਵਾਨਾਂ ਨੂੰ ਵਿਸ਼ੇਸ਼ ਜ਼ੰੁਮੇਵਾਰੀ ਸੌਾਪੀ ਜਾਵੇਗੀ ਤਾਂ
ਜੋ ਸ਼ਹਿਰ ਦਾ ਵਿਕਾਸ ਵਧੀਆ ਢੰਗ ਨਾਲ ਹੋ ਸਕੇ | ਇਸ ਮੌਕੇ ਜੋਗਿੰਦਰ ਸਿੰਘ ਐਮ.ਸੀ.,
ਬਲਵਿੰਦਰ ਕੁਮਾਰ (ਬੀ.ਕੇ) ਐਮ.ਸੀ., ਅਦਿੱਤਿਆ ਭਟਾਰਾ ਐਮ.ਸੀ. ਰਿਸ਼ੂ ਸ਼ਰਮਾ, ਭੁਪਿੰਦਰ
ਸਿੰਘ ਭਿੰਡਰ, ਜੋਗਾ ਸਿੰਘ ਸਰਪੰਚ, ਮੁਨੀਸ਼ ਐਰੀ, ਹਰਦੀਪ ਐਰੀ, ਸੁਰਿੰਦਰ ਧੀਰ, ਪਿਯੂਸ਼
ਗੁਪਤਾ, ਗੁਰਵਿੰਦਰ ਸਿੰਘ, ਅੰਮਿ੍ਤਪਾਲ ਸਿੰਘ, ਬਚਿੱਤਰ ਸਿੰਘ ਤੇ ਯੂਥ ਵਰਕਰ ਹਾਜ਼ਰ ਸਨ |
No comments:
Post a Comment