jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 27 June 2013

ਵਿਸ਼ਵ ਨਸ਼ਾ ਛੱਡੋ ਦਿਵਸ ਸਬੰਧੀ ਸਮਾਗਮ

www.sabblok.blogspot.com

DSC_0686.jpg 
ਨਕੋਦਰ, ---(ਟੋਨੀ/ਬਿੱਟੂ )- ਸਥਾਨਕ ਸਿਵਲ ਹਸਪਤਾਲ ਵਿਖੇ ਪੰਜਾਬ ਸਰਕਾਰ, ਸਿਹਤ ਵਿਭਾਗ ਅਤੇ ਸਿਵਲ ਸਰਜਨ ਜਲੰਧਰ ਆਰ ਐਲ ਬੱਸਣ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਨਸ਼ਿਆਂ ਤੇ ਸ਼ਰਾਬ ਦੀ ਰੋਕ ਥਾਮ ਸਬੰਧੀ ਵਿਸ਼ਵ ਨਸ਼ਾ ਛੇੜੋ ਦਿਵਸ ਦੇ ਸਬੰਧ 'ਚ ਐਸ.ਐਮ.ਓ. ਡਾ. ਪੁਸ਼ਕਰ ਕੁਮਾਰ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ | ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਸੁਰਜੀਤ ਸਿੰਘ ਮੈਡੀਕਲ ਸਪੈਸ਼ਲਿਸਟ ਨੇ ਨਸ਼ਿਆਂ ਅਤੇ ਸ਼ਰਾਬ ਦੇ ਮਾਰੂ ਪ੍ਰਭਾਵਾਂ ਸਬੰਧੀ ਭਰਪੂਰ ਜਾਣਕਾਰੀ ਦਿੱਤੀ ਅਤੇ ਨਸ਼ਿਆਂ ਨੂੰ ਰੋਕਣ ਲਈ ਜ਼ਰੂਰੀ ਸੁਝਾਅ ਦਿੱਤੇ | ਇਸ ਮੌਕੇ ਸਮਾਜ ਸੇਵਕ ਅੰਮਿ੍ਤਪਾਲ ਸਿੰਘ ਟੱਕਰ, ਐਸ.ਐਮ.ਓ. ਡਾ. ਪੁਸ਼ਕਰ ਕੁਮਾਰ, ਕੌਾਸਲਰ ਵਿਜੇ ਪੋਪਲੀ, ਤਰਲੋਚਨ ਸਿੰਘ ਧੀਮਾਨ, ਹਸਪਤਾਲ ਦਾ ਸਟਾਫ਼, ਨਰਸਿੰਗ ਸਕੂਲ ਮਲਸੀਆਂ ਦੀਆਂ ਵਿਦਿਆਰਥਣਾਂ, ਮਰੀਜ਼ ਉਨ੍ਹਾਂ ਦੇ ਰਿਸ਼ਤੇਦਾਰ ਹਾਜ਼ਰ ਸਨ |

No comments: