www.sabblok.blogspot.com
ਮਹਿਲ ਕਲਾਂ,
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਪ੍ਰਧਾਨ ਜਥੇ. ਕਮਿੱਕਰ ਸਿੰਘ ਸੋਢਾ ਮੈਂਬਰ ਬਲਾਕ ਸੰਮਤੀ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਸਮਰਥਕਾਂ ਦੇ ਕਾਫ਼ਲੇ ਨੇ ਮਹਿਲ ਕਲਾਂ ਸੋਢੇ ਤੋਂ ਸਰਪੰਚ ਬੀਬੀ ਜੰਗੀਰ ਕੌਰ ਵਾਰਡ ਨੰ. 4 ਤੋਂ ਬੀਬੀ ਪਰਮਜੀਤ ਕੌਰ, ਵਾਰਡ ਨੰ. 3 ਤੋਂ ਹਰਜਿੰਦਰ ਕੌਰ, ਵਾਰਡ ਨੰ 6 ਤੋਂ ਬਘੇਰਾ ਸਿੰਘ, ਵਾਰਡ ਨ.ੰ 8 ਤੋਂ ਜਥੇ. ਕਮਿੱਕਰ ਸਿੰਘ ਸੋਢਾ ਲਈ ਘਰ ਘਰ ਜਾ ਕੇ ਵੋਟਾਂ ਦੀ ਮੰਗ ਕੀਤੀ। ਇਸ ਕਾਫ਼ਲੇ ਵਿਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਜੋਸ਼ੋ ਖਰੋਸ਼ ਨਾਲ ਸ਼ਮੂਲੀਅਤ ਕੀਤੀ। ਇਸ ਸਮੇਂ ਵੱਖ ਵੱਖ ਵਾਰਡਾਂ ਦੇ ਵੋਟਰਾਂ ਨੇ ਜਥੇ. ਸੋਢਾ ਕੇ ਕਾਫ਼ਲੇ ਦਾ ਸੁਆਗਤ ਕਰਦਿਆਂ ਇਕੱਲੀ ਇਕੱਲੀ ਵੋਟਾਂ ਸਰਪੰਚ ਉਮੀਦਵਾਰ ਬੀਬੀ ਜੰਗੀਰ ਕੌਰ ਪਤਨੀ ਸੁਖਦੇਵ ਸਿੰਘ ਸਮੇਤ ਉਨ•ਾਂ ਦੇ ਵੱਖ ਵੱਖ ਪੰਚ ਉਮੀਦਵਾਰਾਂ ਦੇ ਹੱਕ ਵਿਚ ਭੁਗਤਾਉਣ ਦਾ ਭਰੋਸਾ ਦਿਵਾਇਆ। ਇਸ ਸਮੇਂ ਯੂਥ ਅਕਾਲੀ ਆਗੂ ਸੁਖਵਿੰਦਰ ਸਿੰਘ ਸੁੱਖਾ, ਬ੍ਰਹਮ ਕਿਸ਼ੋਰ ਦੱਤ, ਬਹਾਦਰ ਸਿੰਘ ਜੌਹਲਾਂ ਵਾਲੇ, ਜਗਸੀਰ ਸਿੰਘ ਕੈਲ਼ਾ, ਮਲਕੀਤ ਸਿੰਘ ਦੋਝੀ, ਮੁਖਤਿਆਰ ਸਿੰਘ ਖੰਗੂੜਾ, ਪਿਛੌਰਾ ਸਿੰਘ, ਜਗਰਾਜ ਸਿੰਘ ਮੌੜ, ਬਸੰਤ ਸਿੰਘ ਜੌਹਲਾ, ਬਾਬਾ ਬੂਟਾ ਸਿੰਘ ਸਿੱਧੂ, ਗੁਰਚੇਤ ਸਿੰਘ ਬੱਘੀ, ਨਿਰਪਾਲ ਸਿੰਘ ਫੋਰਮੈਨ, ਕੁਲਵਿੰਦਰ ਕਿੰਦਰ, ਲਛਮਣ ਸਿੰਘ ਖੰਗੂੜਾ, ਤੇਜਾ ਸਿੰਘ ਸਾਬਕਾ ਪੰਚ, ਜਰਨੈਲ ਸਿੰਘ ਭੋਲਾ, ਅਮਨਦੀਪ ਸਿੰਘ ਅਮਨੀ, ਬਲਵੀਰ ਸਿੰਘ ਬੀਰਾ, ਪਿਆਰਾ ਸਿੰਘ, ਪ੍ਰੀਤਮ ਸਿੰਘ, ਮਹਿੰਦਰ ਸਿੰਘ ਨਿਹੰਗ ਆਦਿ ਹਾਜ਼ਰ ਸਨ।

No comments:
Post a Comment